← ਪਿਛੇ ਪਰਤੋ
ਚੰਡੀਗੜ੍ਹ 'ਚ ਖੋਲ੍ਹਣ ਦੇ ਫ਼ੈਸਲੇ ਤੇ ਹਾਈ ਕੋਰਟ ਨੇ ਲਾਈ ਮੋਹਰ ਚੰਡੀਗੜ੍ਹ, 29 ਮਾਰਚ, 2020 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸ਼ਹਿਰ ਦੀਆਂ ਗਰੌਸਰੀ ਡੁੱਕਣਾ ਖੋਲ੍ਹਣ ਦੇ ਨਿਰਨੇ ਤੇ ਮੋਹਰ ਲਾ ਦਿੱਤੀ ਹੈ . ਅਦਾਲਤ ਨੇ ਇਸ ਫ਼ੈਸਲੇ 'ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਨਾਲ ਹੀ ਇਹ ਆਦੇਸ਼ ਦਿੱਤੇ ਕਿ ਸਮਾਜਿਕ ਦੂਰੀ ਅਤੇ ਕਰਫ਼ਿਊ ਦੇ ਬਾਕੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ . ਹਾਈ ਕੋਰਟ ਦੇ ਨਿਰਣੇ ਦੀ ਕਾਪੀ ਪੀ ਡੀ ਐਫ 'ਚ ਹੈ .
Total Responses : 265