ਦੇਖੋ ਵੀਡੀਓ: ਕਿਵੇਂ ਹੁੰਦੀ ਹੈ ਅਮਰੀਕੀ ਰਾਸ਼ਟਰਪਤੀ ਦੀ ਚੋਣ ? ਦੇਸੀ ਬੋਲੀ 'ਚ ਰੌਚਿਕ ਖ਼ੁਲਾਸੇ
ਸਿਨਸਨੇਟੀ / ਚੰਡੀਗੜ੍ਹ , 11 ਅਕਤੂਬਰ , 2020:
ਪਹਿਲੀ ਵਾਰ ਅਮਰੀਕੀ ਸਾਇੰਟਿਸਟ ਡਾਕਟਰ ਰਛਪਾਲ ਸਹੋਤਾ ਦਾ ਬਲਜੀਤ ਬੱਲੀ ਨਾਲ ਐਕਸਕਲੂਸਿਵ ਇੰਟਰਵਿਊ
ਕਿਵੇਂ ਤਹਿ ਹੁੰਦੀ ਹੈ ਤਾਰੀਖ਼ ਪ੍ਰੈਜ਼ੀਡੈਂਟ ਦੀਆਂ ਵੋਟਾਂ ਦੀ ?
ਕੀ ਰਾਸ਼ਟਰਪਤੀ ਨੂੰ ਵੋਟ ਸਿੱਧੀ ਪੈਂਦੀ ਹੈ ਜਾਂ ਅਸਿੱਧੀ ?
ਕਿਵੇਂ ਬਣਦੀਆਂ ਨੇ ਅਮਰੀਕੀ ਨਾਗਰਿਕਾਂ ਦੀਆਂ ਵੋਟਾਂ?
ਕੀ ਮਸ਼ੀਨਾਂ ਨਾਲ ਵੋਟਿੰਗ ਹੁੰਦੀ ਹੈ ਜਾਂ ਬੈਲਟ ਪੇਪਰਾਂ ਨਾਲ ?
ਵੋਟਾਂ ਦੀ ਗਿਣਤੀ ਮਸ਼ੀਨਾਂ ਨਾਲ ਹੁੰਦੀ ਹੈ ਜਾਂ ਹੱਥਾਂ ਨਾਲ ?
ਕਿਹੋ ਜਿਹੇ ਹੁੰਦੇ ਨੇ ਬੈਲਟ ਪੇਪਰ ਅਮਰੀਕਾ ਦੇ ?
ਕਿਵੇਂ ਪਾਉਂਦੇ ਹਨ ਅਮਰੀਕੀ ਲੋਕ ਆਪਣੀ ਵੋਟ ?
ਇੱਕੋ ਬੈਲਟ ਪੇਪਰ ਤੇ ਕਿੰਨੀਆਂ ਹੋਰ ਵੋਟਾਂ ਪਾ ਸਕਦੇ ਨੇ ਅਮਰੀਕੀ ਲੋਕ
ਕਿੰਨੀ ਦੇਰ ' ਚ
ਸੁਪਰੀਮ ਕੋਰਟ ਦੇ ਜੱਜਾਂ ਦੀ ਚੋਣ ਵੀ ਪੈਂਦੀਆਂ ਨੇ ਉਸੇ ਬੈਲਟ ਪੇਪਰ 'ਚ ਵੋਟਾਂ
ਕੁਲ ਕਿੰਨਾ ਸਮਾਂ ਲੱਗਾ ਹੈ ਵੋਟਾਂ ਤੋਂ ਨਤੀਜੇ ਆਉਣ ਤੱਕ ?
ਹਰ ਸਵਾਲ ਦੇ ਜਵਾਬ ਲਈ ਦੇਖੋ ਵੀਡੀਓ:
https://youtu.be/yJt4URkvrqg