ਸੋਧੀ ਖਬਰ : ਦੋ ਦਿਨ ਦੇ ਸਰਕਾਰੀ ਸ਼ੋਕ ਦਾ ਐਲਾਨ ਪੰਜਾਬ ਸਰਕਾਰ ਵੱਲੋਂ , 27 ਅਪ੍ਰੈਲ ਨੂੰ ਸੰਸਕਾਰ ਵਾਲੇ ਦਿਨ ਛੁੱਟੀ ਦੀ ਤਜਵੀਜ਼ -ਪਰਕਾਸ਼ ਸਿੰਘ ਬਾਦਲ ਦੀ ਮੌਤ 'ਤੇ ( 7.12 ਵਜੇ ਸਵੇਰੇ ਪੋਸਟ ਖਬਰ )
Chandigarh, 26 ਅਪ੍ਰੈਲ, 2023: ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਮੌਤ ਤੇ ਰਾਜ ਵਿੱਚ 26 ਅਤੇ 27 ਅਪ੍ਰੈਲ ਨੂੰ 2 ਦਿਨਾਂ ਦੇ ਸਰਕਾਰੀ ਸ਼ੋਕ ਦਾ ਐਲਾਨ ਕੀਤਾ ਗਿਆ ਹੈ ਪਰ ਦਫਤਰਾਂ ਨੂੰ ਬੰਦ ਰੱਖਣ ਜਾਂ ਛੁੱਟੀ ਦੀ ਤਜਵੀਜ਼ 27 ਅਪ੍ਰੈਲ ਨੂੰ ਸੰਸਕਾਰ ਵਾਲੇ ਦਿਨ ਦੀ ਹੈ ਪਰ ਅਜੇ ਹੁਕਮ ਜਾਰੀ ਨਹੀਂ ਹੋਏ । ਸ਼ੋਕ ਬਾਰੇ ਸਰਕਾਰੀ ਹੁਕਮਾਂ ਦੀ ਕਾਪੀ ਇਹ ਹੈ :