← ਪਿਛੇ ਪਰਤੋ
ਰਣਜੀਤ ਸਿੰਘ ਢਿੱਲੋ IPS ਵੱਲੋਂ ਦਾਣਾ ਮੰਡੀ ਤਰਨ ਤਰਨ ਦਾ ਦੌਰਾ ਬਲਜੀਤ ਸਿੰਘ ਤਰਨ ਤਾਰਨ : ਤਰਨਤਾਰਨ ਦਾਣਾ ਮੰਡੀ ਵਿੱਚ ਦੇਰ ਸਾਮ ਨੁੰ ਵਿਸੇਸ਼ ਤੌਰ ਡੀ ਆਈ ਜੀ ਬਰਾਡਰ ਰੇਜ ਫਿਰੋਜਪੁਰ ਦੇ ਰਣਜੀਤ ਸਿੰਘ ਢਿੱਲੋ ਵੱਲੋ ਦੋਰਾ ਕੀਤਾ ਗਾਏ । ਉਹਨਾ ਨਾਲ ਤਰਨਤਾਰਨ ਦਾਣਾ ਮੰਡੀ ਆੜਤੀਆ ਐਸੋਸੀਏਸ਼ਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ / ਹਰਿੰਦਰ ਕੁਮਾਰ ਨਾਡੀ / ਅਨੀਲ ਕੁਮਾਰ ਸੰਭੂ/ਐਸ ਪੀ (ਐਚ) ਪਲਵਿੰਦਰ ਕੌਰ/ਬੱਬੂ/ ਡੀ ਐਸ ਪੀ ਸਿਟੀ ਤਰਨਤਾਰਨ ਕਮਲਜੀਤ ਸਿੰਘ/ ਐਸ ਐਚ ਓ ਤਰਨਤਾਰਨ ਹਰਜਿੰਦਰ ਸਿੰਘ,ਥਾਣਾ ਸਿਟੀ / ਸੈਕਟਰੀ ਦਾਣਾ ਮੰਡੀ ਅਤੇ ਨਵਦੀਪ ਸਿੰਘ/ ਮਹਾਜਨ/ ਹਰਪ੍ਰੀਤ ਸਿੰਘ ਇੰਸਪੈਕਟਰ ਸਮੇਤ ਸਾਮਿਲ ਸਨ।
Total Responses : 149