ਔਕਲੈਂਡ, 15 ਮਾਰਚ 2019 - ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਚ ਹੋਏ ਹਮਲੇ 'ਚ ਹੁਣ ਤੱਕ 40 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਆਸਟ੍ਰੇਲੀਆ ਦੇ ਗੋਰੇ ਨਾਗਰਿਕ ਨੇ ਕੀਤਾ ਸੀ। ਹਾਲਾਂਕਿ ਸਥਾਨਕ ਪੁਲਿਸ ਵੱਲੋਂ ਹੁਣ ਤੱਕ 4 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਸਬੰਧਤ ਖਬਰਾਂ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
ਨਿਊਜ਼ੀਲੈਂਡ ਮਸਜਿਦਾਂ 'ਚ ਫਾਇਰਿੰਗ ਦੀ ਪਾਕਿਸਤਾਨ ਨੇ ਕੀਤੀ ਨਿੰਦਾ
ਨਿਊਜ਼ੀਲੈਂਡ : ਦਹਿਸ਼ਤਗਰਦ ਨੇ 17 ਮਿੰਟ ਤੱਕ ਫੇਸਬੁੱਕ ਲਾਈਵ ਹੋ ਕੀਤੀ ਫਾਇਰਿੰਗ
ਨਿਊਜ਼ੀਲੈਂਡ : ਦੋ ਮਸਜਿਦਾਂ 'ਚ ਅੰਨ੍ਹੇਵਾਹ ਫਾਇਰਿੰਗ, ਕਈ ਮੌਤਾਂ - ਬੰਗਲਾਦੇਸ਼ੀ ਕ੍ਰਿਕਟ ਖਿਡਾਰੀ ਵੀ ਮਸਜਿਦ 'ਚ ਸੀ ਮੌਜੂਦ