ਚੰਡੀਗੜ੍ਹ, 13 ਜੁਲਾਈ, 2020: ਕੋਵੀਡ ਖਿਲਾਫ ਆਪਣੀ ਲੜਾਈ ਤੇਜ਼ ਕਰਦਿਆਂ, ਪੰਜਾਬ ਸਰਕਾਰ ਨੇ ਸਾਰੇ ਜਨਤਕ ਇਕੱਠਾਂ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ, ਜਦਕਿ ਸਮਾਜਿਕ ਇਕੱਠਾਂ ਨੂੰ ਪੰਜ ਜਣਿਆਂ ਤੱਕ ਸੀਮਤ ਕਰ ਵਿਆਹ ਅਤੇ ਹੋਰ ਸਮਾਜਿਕ ਕਾਰਜਾਂ 'ਤੇ 50 ਦੀ ਬਜਾਏ 30 ਜਣਿਆਂ ਦਾ ਇਕੱਠ ਸੀਮਤ ਕਰ ਦਿੱਤਾ ਹੈ।
ਹੋਰਨਾਂ ਵੇਰਵਿਆਂ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ :
Punjab Bans All Public Gatherings, FIRs Compulsory For Violation, Marriage Functions Limited To ....