ਚੰਡੀਗੜ੍ਹ, 2 ਜੂਨ 2020 - ਸਾਕਾ ਨੀਲਾ ਤਾਰਾ 3 - 8 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਸਿੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ 'ਤੇ ਫੌਜੀ ਕਾਰਵਾਈ ਕੀਤੀ ਗਈ ਸੀ, ਜਿਸ 'ਚ ਹਰਿਮੰਦਰ ਸਾਹਿਬ ਵਿਖੇ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਨਤਮਸਤਕ ਹੋਣ ਪਹੁੰਚੀਆਂ ਸੈਂਕੜੇ ਸੰਗਤਾਂ ਦੀਆਂ ਜਾਨਾਂ ਗਈਆਂ।
ਫੌਜ ਵੱਲੋਂ ਕੀਤੀ ਇਹ ਕਾਰਵਾਈ ਪੂਰੀ ਦੁਨੀਆ 'ਚ ਨਿੰਦੀ ਗਈ। ਜੋ ਹਾਲਾਤ, ਉਸ ਵਕਤ ਸਿੱਖਾਂ ਦੇ ਮਨਾਂ 'ਚ ਅਤੇ ਪੰਜਾਬ ਦੀ ਆਬੋ ਹਵਾ 'ਚ ਬਣੇ, ਉਸ ਬਾਰੇ ਕਈ ਮਹਾਨ ਸ਼ਖਸੀਅਤਾਂ, ਵਿਦਵਾਨਾਂ ਦੁਆਰਾ ਆਪਣੀਆਂ ਕਲਮਾਂ ਰਾਹੀਂ ਲਿਖਤਾਂ ਦੇ ਰੂਪ 'ਚ ਬਿਆਨ ਕੀਤੇ ਗਏ ਹਨ, ਜੋ ਕਿ ਬਾਬੂਸ਼ਾਹੀ ਡਾਟ ਕਾਮ ਵੱਲੋਂ ਆਏ ਸਾਲ ਜੂਨ ਦੇ ਮਹੀਨੇ 'ਚ ਛਾਪੇ ਗਏ ਅਤੇ ਦੇਸ਼ ਵਿਦੇਸ਼ਾਂ 'ਚ ਬੈਠੇ ਸਿੱਖਾਂ ਤੇ ਹੋਰਨਾਂ ਧਰਮਾਂ ਨਾਲ ਸਬੰਧਤ ਲੋਕਾਂ ਲਈ ਸਾਕਾ ਦਰਬਾਰ ਸਾਹਿਬ ਬਾਰੇ ਉਨ੍ਹਾਂ ਗੁੱਝੀਆਂ ਗੱਲਾਂ ਦੇ ਭੇਤ ਖੋਲ੍ਹੇ, ਜਿੰਨ੍ਹਾਂ ਤੋਂ ਅਜੋਕੀ ਪੀੜ੍ਹੀ ਅਣਜਾਣ ਰਹੀ ਹੈ। ਸੋ, ਉਨ੍ਹਾਂ ਲਿਖਤਾਂ ਨੂੰ ਦੁਬਾਰਾ ਪਾਠਕਾਂ ਦੇ ਧਿਆਨ ਹਿਤ ਲਿਆਉਣ ਲਈ ਬਾਬੂਸ਼ਾਹੀ ਡਾਟ ਕਾਮ ਆਪਣੇ 'ਡਾਟਾ ਬੈਂਕ' 'ਚੋਂ ਘੱਲੂਘਾਰਾ 84 ਨਾਲ ਸਬੰਧਤ ਲਿੰਕ "ਅੰਗ੍ਰੇਜ਼ੀ ਅਤੇ ਪੰਜਾਬੀ" 'ਚ ਹੇਠ ਪਾ ਰਿਹਾ ਹੈ, ਜਿੰਨ੍ਹਾਂ 'ਤੇ ਕਲਿੱਕ ਕਰ ਕੇ ਇਸ ਸਬੰਧੀ ਛਪੀਆਂ ਲਿਖਤਾਂ ਪੜ੍ਹੀਆਂ ਜਾ ਸਕਦੀਆਂ ਨੇ।
ਹੇਠ ਦਿੱਤੇ ਹੈਡਿੰਗਾਂ 'ਤੇ ਕਲਿੱਕ ਕਰ ਕੇ ਪੜ੍ਹੋ:
Op Blue Star: How Punjab was handed over to the Army? tells the then Amritsar DC
Why intervention of UN in circumstances leading to unfortunate Blue Star Operation?
On 28th anniversary of Op Blue Star:Under Army Occupation
Indira tried to patch up before Operation Blue Star
The Dialogue between Indira Gandhi & Sant Bhindranwale
Balancing Journalistic POLITICS when BRITISH alleged to denigrate Indian national heroes by calling them 'terrorists' to their records?
Sant Bhindranwale was my friend, never demanded Khalistan, says BJP's Swamy
Blue Star memorial issue:Another View point
On 28th Anniversary of Sikh Genocide of 1984
Special on 29th anniversary of Blue Star
On 29th anniversary of Op Blue Star:
Blue Star Operation: a very unfortunate action
30th Anniversary of Operation Blue Star
Scars of Operation Bluestar permanent reminder of ongoing Sikh struggle for freedom: Dal Khalsa
UK link to Operation Bluestar
ਪੰਜਾਬੀ ਲਿਖਤਾਂ ਤੇ ਖਬਰਾਂ ਲਈ ਹੇਠ ਲਿੰਕਾਂ 'ਤੇ ਕਲਿੱਕ ਕਰੋ :
ਜਦੋਂ ਜਨਰਲ ਬਰਾੜ ਦੇ ਮਾਮੇ ਨੇ ਕੀਤਾ ਐਲਾਨ ," ਮੈਂ ਆਪਣੇ ਭਾਣਜੇ ਨੂੰ ਮਾਰ ਦੇਣੈ " ...ਅਪ੍ਰੇਸ਼ਨ ਬਲਿਊ ਸਟਾਰ ਦੇ ਕਿੱਸੇ
ਜਦੋਂ ਇੱਕ ਸਿੱਖ ਡੀ.ਆਈ.ਜੀ ਨੇ ਦਰਬਾਰ ਸਾਹਿਬ 'ਤੇ ਫਾਇਰ ਖੋਲ੍ਹਣੋਂ ਦਿੱਤਾ ਕੋਰਾ ਜਵਾਬ .. ਗੁਰਪ੍ਰੀਤ ਮੰਡਿਆਣੀ ਦੇ ਰਿਕਾਰਡ 'ਚੋ
ਰਤ ਸਰਕਾਰ ਸਾਕਾ ਨੀਲਾ ਤਾਰਾ ਦਾ ਸੱਚ ਜਨਤਕ ਕਰੇ: ਗਿਆਨੀ ਹਰਪ੍ਰੀਤ ਸਿੰਘ
ਘੱਲੂਘਾਰਾ ਦਿਵਸ ਦੌਰਾਨ ਦਰਬਾਰ ਸਾਹਿਬ 'ਚ ਗਰਮਾਇਆ ਮਾਹੌਲ ( 11 ਵਜੇ )
ਬਲਿਊ ਸਟਾਰ ਦੀ ਵਰ੍ਹੇ ਗੰਢ ਮੌਕੇ ਦਰਬਾਰ ਸਾਹਿਬ 'ਚ ਖ਼ਾਲਿਸਤਾਨ-ਪੱਖੀ ਨਾਹਰੇ
(VIDEO) ਦਰਬਾਰ ਸਾਹਿਬ 'ਤੇ ਫੌਜੀ ਹਮਲੇ ਲਈ ਸ਼ਹੀਦੀ ਪੁਰਬ ਦਾ ਦਿਹਾੜਾ ਹੀ ਕਿਉਂ ਚੁਣਿਆ ਗਿਆ ?
https://youtu.be/BGY4xTOw7pU