ਜੇ ਕੇਂਦਰ ਬੀ ਐਸ ਐਫ ਦਾ ਮਸਲਾ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ - ਚੰਨੀ, ਵੀਡੀਓ ਵੀ ਦੇਖੋ...
ਲੁਧਿਆਣਾ, 27 ਅਕਤੂਬਰ 2021 - ਲੁਧਿਆਣਾ ਵਿਖੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕੇ ਬੀ ਐਸ ਐਫ ਦੇ ਅਧਿਕਾਰ ਖੇਤਰ 'ਚ ਵਾਧੇ ਬਾਰੇ ਲਏ ਫੈਸਲੇ ਨੂੰ ਰੱਧ ਕਰਨ ਲਈ ਅਸੀਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਾਂਗੇ। ਜੇ ਕੇਂਦਰ ਸਰਕਾਰ ਬੀ ਐਸ ਐਫ ਦਾ ਮਸਲਾ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ।
ਵੀਡੀਓ ਵੀ ਦੇਖੋ...
https://www.facebook.com/BabushahiDotCom/videos/1177891109286078