ਨਵਜੋਤ ਸਿੱਧੂ ਨੂੰ ਕੋਰਟ ਤੋਂ ਰਾਹਤ, ਨਹੀਂ ਹੋਣਾ ਪਵੇਗਾ ਫਿਜ਼ੀਕਲੀ ਪੇਸ਼ (ਵੀਡੀਓ ਵੀ ਦੇਖੋ)
ਚੰਡੀਗੜ੍ਹ, 26 ਅਕਤੂਬਰ 2022 - ਨਵਜੋਤ ਸਿੰਘ ਸਿੱਧੂ ਨੂੰ ਸੀ.ਐਲ.ਯੂ. ਮਾਮਲੇ ’ਚ ਲੁਧਿਆਣਾ ਕੋਰਟ ’ਚ ਫਿਜ਼ੀਕਲ ਤੌਰ ’ਤੇ ਹਾਜ਼ਰ ਹੋਣ ਤੋਂ ਰਾਹਤ ਮਿਲ ਗਈ ਹੈ । ਲੁਧਿਆਣਾ ਦੇ ਸੀ.ਜੇ.ਐਮ. ’ਚ ਸਿੱਧੂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤ ਸਕਣਗੇ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਵਜੋਤ ਸਿੱਧੂ ਨੂੰ ਕੋਰਟ ਤੋਂ ਰਾਹਤ, ਨਹੀਂ ਹੋਣਾ ਪਵੇਗਾ ਫਿਜ਼ੀਕਲੀ ਪੇਸ਼ (ਵੀਡੀਓ ਵੀ ਦੇਖੋ)