ਨਹੀਂ ਰਹੇ ਉੱਘੇ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ
ਲੁਧਿਆਣਾ, 26 ਜੁਲਾਈ, 2023: ਉੱਘੇ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਦਿਹਾਂਤ ਹੋ ਗਿਆ ਹੈ। ਉਹ ਇਥੇ ਡੀ ਐਮ ਸੀ ਹਸਪਤਾਲ ਵਿਚ ਦਾਖਲ ਸਨ ਤੇ ਗੰਭੀਰ ਬਿਮਾਰ ਸਨ। ਉਹਨਾਂ ਅੱਜ ਸਵੇਰੇ 7.30 ਵਜੇ ਆਖਰੀ ਸਾਹ ਲਏ। ਸੁਰਿੰਦਰ ਸ਼ਿੰਦਾ ਦਾ ਪੂਰਾ ਨਾਂ ਸੁਰਿੰਦਰਪਾਲ ਸਿੰਘ ਪੰਮੀ ਸੀ। ਉਹਨਾਂ ਦਾ ਜਨਮ 20 ਮਈ 1953 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੋਟੀ ਇਯਾਲੀ ਵਿਚ ਹੋਇਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
ਸ਼ੋਕ-ਸੁਨੇਹਾ ਸੁਰਿੰਦਰ ਸ਼ਿੰਦਾ ਦੇ ਅਕਾਲ ਚਲਾਣੇ ਤੇ (ਵੀਡੀਓ ਵੀ ਦੇਖੋ)
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
Surinder Shinda ਨੂੰ ਕਿਵੇਂ ਯਾਦ ਕਰਦੇ ਨੇ ਸ਼ਮਸ਼ੇਰ ਸੰਧੂ ? (ਵੀਡੀਓ ਵੀ ਦੇਖੋ)
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
ਨਹੀਂ ਰਹੇ ਉੱਘੇ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ (ਵੀਡੀਓ ਵੀ ਦੇਖੋ)
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
Surinder Shinda's demise - ਪੰਜਾਬੀ ਗਾਇਕੀ ਦੀ ਸਟੇਜ ਲੁੱਟੀ ਗਈ - ਨਿੰਦਰ ਘੁਗਿਆਣਵੀ ਦਾ ਬਿਆਨ (ਵੀਡੀਓ ਵੀ ਦੇਖੋ)
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
Surjit Patar ਨੇ Surinder Shinda ਦੇ ਚਲੇ ਜਾਣ ਦਾ ਜਤਾਇਆ ਦੁੱਖ - 'ਇਕ ਤਾਰਾ ਅਕਾਸ਼ ਚੋਂ ਅਲੋਪ ਹੋ ਗਿਆ'; Patar ਦਾ ਕਿਹੜਾ ਗੀਤ ਗਇਆ ਸੀ ਸ਼ਿੰਦੇ ਨੇ, ਸੁਣੋ ? (ਵੀਡੀਓ ਵੀ ਦੇਖੋ)
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
Jarnail Ghumaan ਨੇ Surinder Shinda ਦੇ ਦੇਹਾਂਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ (ਵੀਡੀਓ ਵੀ ਦੇਖੋ)
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
Putt Jattan De ਅਤੇ Jatt Jeona Morh ਫ਼ਿਲਮ ਬਣਾਉਣ ਵਾਲੇ Iqbal Dhillon ਨੇ ਦੱਸੀਆਂ Surinder Shinda ਦੀਆਂ ਯਾਦਗਾਰ ਗੱਲਾਂ (ਵੀਡੀਓ ਵੀ ਦੇਖੋ)