← ਪਿਛੇ ਪਰਤੋ
ਪੰਜਾਬ ਦੇ ਮੁਲਾਜ਼ਮਾਂ ਨੂੰ 30 ਅਕਤੂਬਰ ਨੂੰ ਮਿਲੇਗੀ ਤਨਖਾਹ
ਚੰਡੀਗੜ੍ਹ, 22 ਅਕਤੂਬਰ 2024 - ਪੰਜਾਬ ਦੇ ਮੁਲਾਜ਼ਮਾਂ ਨੂੰ 30 ਅਕਤੂਬਰ ਨੂੰ ਤਨਖਾਹ ਮਿਲੇਗੀ। ਇਸ ਸਬੰਧੀ ਹੁਕਮ ਵੀ ਜਾਰੀ ਕੀਤੇ ਗਏ ਹਨ। ਇਸ ਵਾਰ ਦੀਵਾਲੀ ਨੂੰ ਧਿਆਨ 'ਚ ਰੱਖਦੇ ਹੋਏ 30 ਅਕਤੂਬਰ ਨੂੰ ਤਨਖਾਹ ਤਨਖਾਹ ਕਰਨ ਦੇ ਹੁਕਮ ਦਿੱਤੇ ਗਏ ਹਨ।
https://drive.google.com/file/d/13iZBvX2Vq_H9jCMWX_EZ79G6EpY54jP3/view?usp=sharing
Total Responses : 149