ਵੀਡੀਓ: ਕੰਧਾਂ ਅੰਨ੍ਹੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ- ਨਵਜੋਤ ਸਿੱਧੂ ਨੇ ਕਰਤਾਰਪੁਰ ਤੋਂ ਪਰਤ ਕੇ ਸੁਣਾਈ ਨਜ਼ਮ
ਕਰਤਾਰਪੁਰ ਸਾਹਿਬ, 20 ਨਵੰਬਰ 2021 - ਪੌਣੀ ਸਦੀ ਪਹਿਲਾਂ ਵਿਹੜੇ 'ਚ ਕੱਢ ਲਈਆਂ ਕੰਧਾਂ (75 ਸਾਲ ਪਹਿਲਾਂ), ਚਲੋ ਕੱਢ ਲਈਆਂ ਹੁਣ ਕੀ ਸਲ੍ਹਾਵਾਂ ਜਾਂ ਮੈਂ ਨਿੰਦਾਂ, ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਨਾ ਖਾਸ.....
ਆਖ ਲਊ ਇਹਨੂੰ ਦੁਆ ਮੇਰੀ ਜਾਂ ਕਹਿ ਲਉ ਅਰਦਾਸ, ਉਹ ਗੱਲ ਇਹ ਹੈ ਕਿ ਕੰਧਾਂ ਹੋਣ ਉੱਤੇ ਹੋਣ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨ੍ਹੀਆਂ ਨਾ ਹੋਣ ਬੂਹੇ-ਬਾਰੀਆਂ ਵੀ ਹੋਣ, ਬੂਹੇ ਬਾਰੀਆਂ 'ਚੋਂ ਲੰਘ ਆਵੇ ਦੋਸਤੀ 'ਤੇ ਪਿਆਰ ਸਾਡਾ ਮੇਲ-ਜੋਲ ਹੋਵੇ ਚੱਲੇ ਵਣਜ ਵਪਾਰ
ਵੀਡੀਓ ਵੀ ਦੇਖੋ....
https://www.facebook.com/BabushahiDotCom/videos/1356921951390212