ਕੋਲੰਬੋ, 26 ਅਪ੍ਰੈਲ 2019 - ਸ੍ਰੀਲੰਕਾ ਦੇ ਰੱਖਿਆ ਸਕੱਤਰ ਹੇਮਸੀਰੀ ਫਰਨਾਂਡੋ ਨੇ ਚਰਚ ਅਤੇ ਹੋਟਲ ਧਮਾਕਿਆਂ ਤੋਂ ਬਾਅਦ ਅੱਜ ਰਾਸ਼ਟਰਪਤੀ ਸਿਰੀਸੈਨਾ ਨੂੰ ਆਪਣਾ ਨੂੰ ਅਸਤੀਫਾ ਸੌਂਪ ਦਿੱਤਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਰੱਖਿਆ ਸਕੱਤਰ ਅਤੇ ਆਈ.ਜੀ.ਪੀ. ਪੁਜਿਥ ਜਯਸੁੰਦਰਾ ਦੇ ਅਸਤੀਫੇ ਦੀ ਮੰਗ ਕੀਤੀ ਸੀ।
ਮੰਗਲਵਾਰ ਦੀ ਰਾਤ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਸੀ ਕਿ ਪੁਲਿਸ ਇਕ ਹਫਤੇ ਦੇ ਅੰਦਰ ਤ੍ਰਿਣਮੂਲ ਫ਼ੌਜਾਂ ਅਤੇ ਸੁਰੱਖਿਆ ਬਲਾਂ ਦਾ ਪੁਨਰਗਠਨ ਕੀਤਾ ਜਾਵੇਗਾ ਤੇ ਅਗਲੇ 24 ਘੰਟਿਆਂ ਦੇ ਅੰਦਰ ਸੁਰੱਖਿਆ ਬਲਾਂ ਦੇ ਮੁਖੀਆਂ ਨਾਲ ਸੰਬੰਧਤ ਕਰਮਚਾਰੀਆਂ ਬਦਲੇ ਜਾਣਗੇ।