← ਪਿਛੇ ਪਰਤੋ
ਲੁਧਿਆਣਾ, 15 ਫਰਵਰੀ 2021 - ਕੋਵਿਡ-19 ਮਹਾਂਮਾਰੀ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਸਮੇਂ ਦੌਰਾਨ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਸੀ, ਪਰ ਹੁਣ ਕੋਰੋਨਾ ਦਾ ਪ੍ਰਕੋਪ ਘਟ ਜਾਣ ਕਾਰਨ ਡੀ.ਸੀ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਉਕਤ ਵਿਭਾਗਾਂ ਦੇ ਕਰਮੀਆਂ ਨੂੰ ਕੋਵਿਡ ਸਪੈਸ਼ਲ ਡਿਊਟੀਆਂ ਤੋਂ ਵਾਪਸ ਆਪਣੇ ਵਿਭਾਗ ਜੁਆਇਨ ਕਰਨ ਦੇ ਹੁਕਮ ਕੀਤੇ ਹਨ ਅਤੇ ਲੋੜ ਪੈਣ 'ਤੇ ਹੀ ਲੋੜੀਂਦੇ ਕਰਮੀਆਂ ਦੀ ਡਿਊਟੀ ਆਰਡਰ ਵੱਖਰੇ ਤੌਰ 'ਤੇ ਲਾਈ ਜਾਏਗੀ।
Total Responses : 265