← ਪਿਛੇ ਪਰਤੋ
ਦੇਹਰਾਦੂਨ, 28 ਨਵੰਬਰ, 2016 : ਨਾਭਾ ਜੇਲ੍ ਬਰੇਕ ਦੀ ਇਹ ਵੱਡੀ ਸਾਜ਼ਿਸ਼ ਉੱਤਰਾਖੰਡ 'ਚ ਰਚੀ ਗਈ ਸੀ। ਜਾਣਕਾਰੀ ਮੁਤਾਬਕ ਪਲਵਿੰਦਰ ਪਿੰਦਾ ਪਿਛਲੇ 6 ਮਹੀਨਿਆਂ ਤੋਂ ਦੇਹਰਾਦੂਨ 'ਚ ਇੱਕ ਕਿਰਾਏ ਦੇ ਘਰ 'ਚ ਰਹਿ ਰਿਹਾ ਸੀ। ਇਸ ਮਾਮਲੇ 'ਚ ਉੱਤਰਾਖੰਡ ਪੁਲਿਸ ਨੇ ਮਕਾਨ ਮਾਲਕ ਤੇ ਇੱਕ ਨੌਕਰ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।
Total Responses : 265