← ਪਿਛੇ ਪਰਤੋ
ਫ਼ੀਸ ਮੁੱਦੇ ਤੇ ਮਾਪਿਆਂ ਨੂੰ ਰਾਹਤ - ਪੜ੍ਹੋ ਹਾਈ ਕੋਰਟ ਦਾ ਨਵਾਂ ਫ਼ੈਸਲਾ ਚੰਡੀਗੜ੍ਹ , 1 ਅਕਤੂਬਰ , 2020 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਮੁੱਦੇ ਤੇ ਮਾਪਿਆਂ ਨੂੰ ਰਾਹਤ ਦਿੰਦੇ ਹੋਏ ਹੁਕਮ ਦਿੱਤੇ ਹਨ ਕਿ ਜਿਹੜੇ ਸਕੂਲ ਆਨ ਲਾਈਨ ਕਲਾਸਾਂ ਨਹੀਂ ਲਾ ਰਹੇ ਉਹ ਫ਼ੀਸ ਨਹੀਂ ਲੈ ਸਕਣਗੇ . ਸਿੰਗਲ ਬੈਂਚ ਦੇ ਫ਼ੈਸਲੇ 'ਚ ਸੋਧ ਕਰਦੇ ਹੋਏ ਡਬਲ ਬੈਂਚ ਨੇ ਇਹ ਵੀ ਆਰਡਰ ਕੀਤਾ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਲਾਕ ਡਾਊਨ ਸਮੇਂ ਲਈ ਟਰਾਂਸਪੋਰਟ ਚਾਰਜ ਵੀ ਨਹੀਂ ਲਏ ਜਾਣਗੇ . ਬੈਂਚ ਨੇ ਇਹ ਵੀ ਆਦੇਸ਼ ਦਿੱਤੇ ਕਿ ਪ੍ਰਾਈਵੇਟ ਸਕੂਲ ਆਪਣੇ ਸਾਰੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣਗੇ . ਹਾਈ ਕੋਰਟ ਦੇ ਆਰਡਰ ਦੀ ਕਾਪੀ ਪੇਸ਼ ਹੈ :
Total Responses : 265