← ਪਿਛੇ ਪਰਤੋ
ਚੰਡੀਗੜ੍ਹ,13 ਅਕਤੂਬਰ,2020: ਹਿਮਾਚਲ ਸਰਕਾਰ ਨੇ ਇੰਟਰਸਟੇਟ ਬੱਸ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਬੱਸ ਸੇਵਾ 14 ਅਕਤੂਬਰ ਤੋਂ 25 ਰੂਟਾਂ ’ਤੇ ਸ਼ੁਰੂ ਕੀਤੀ ਜਾਵੇਗੀ। ਫਿਲਹਾਰ ਸਰਕਾਰ ਨੇ ਬਿਨ੍ਹਾਂ ਏ ਸੀ ਵਾਲੀਆਂ ਬੱਸਾਂ ਨੂੰ ਚਲਾਉਣ ਦੀ ਹੀ ਆਗਿਆ ਦਿੱਤੀ ਹੈ।
Total Responses : 265