← ਪਿਛੇ ਪਰਤੋ
ਮੋਹਾਲੀ, 23 ਸਤੰਬਰ, 2017 : ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਤੇ ਉਨ੍ਹਾਂ ਦੀ ਮਾਂ ਗੁਰਚਰਨ ਕੌਰ ਦਾ ਅੱਜ ਦੁਪਹਿਰ ਕੁੱਝ ਅਣਪਛਾਤਿਆਂ ਨੇ ਉਨ੍ਹਾਂ ਦੀ ਮੋਹਾਲੀ ਵਿਖੇ ਸਥਿਤ ਕੋਠੀ 'ਚ ਕਤਲ ਕਰ ਦਿੱਤਾ। ਪੱਤਰਕਾਰ ਕੇ.ਜੇ. ਸਿੰਘ ਮੋਹਾਲੀ ਦੇ ਫੇਸ 3ਬੀ.2. ਵਿਖੇ ਕੋਠੀ ਨੰਬਰ 1796 ਵਿਚ ਆਪਣੀ ਮਾਂ ਗੁਰਚਰਨ ਕੌਰ ਨਾਲ ਰਹਿੰਦੇ ਸਨ। ਜਾਣਕਾਰੀ ਮੁਤਾਬਿਕ ਉਹ ਇੰਡੀਅਨ ਐਕਸਪ੍ਰੈੱਸ ਅਤੇ ਟਾਈਮਜ਼ ਆਫ਼ ਇੰਡੀਆ ਅਖਬਾਰ ਲਈ ਕੰਮ ਕਰ ਚੁੱਕੇ ਹਨ।
Total Responses : 267