← ਪਿਛੇ ਪਰਤੋ
ਰਵੀ ਜੱਖੂ
ਚੰਡੀਗੜ੍ਹ, 8 ਮਾਰਚ 2021 - ਪੰਜਾਬ ਬਜਟ 'ਚ ਇਸ ਵਾਰ ਕਿਸਾਨਾਂ ਦੀ ਕਰਜ਼ ਮਾਫੀ ਲਈ ਅਹਿਮ ਐਲਾਨ ਕੀਤੇ ਗਏ। ਮਨਪ੍ਰੀਤ ਬਾਦਲ ਨੇ ਐਲਾਨ ਕਰਦਿਆਂ ਕਿਹਾ ਕਿ 4624 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਅਤੇ ਹੁਣ ਕਿਸਾਨਾਂ ਦੇ ਨਾਲ ਬੇਜ਼ਮੀਨੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਲਈ 1712 ਕਰੋੜ ਰੁਪਏ ਰੱਖੇ ਗਏ ਨੇ।
ਕਣਕ/ਝੋਨੇ ਦੇ ਫ਼ਸਲੀ ਚੱਕਰ ਤੇ ਨਿਰਭਤਾ ਘੱਟਉਣ ਲਈ ਬਾਗਬਾਨੀ ਉਤਪਾਦਾਂ ਅਤੇ ਫੂਡ ਪ੍ਰੈਸੋਸਿੰਗ ਲਈ 2021-22 ਲਈ 361 ਕਰੋੜ ਰੱਖਿਆ
Total Responses : 265