ਰਵੀ ਜੱਖੂ
ਚੰਡੀਗੜ੍ਹ, 8 ਮਾਰਚ 2021 - ਪੰਜਾਬ ਬਜਟ 'ਚ ਮਨਪ੍ਰੀਤ ਬਾਦਲ ਨੇ ਸਕੂਲੀ ਸਿੱਖਿਆ 'ਤੇ ਜ਼ੋਰ ਦਿੰਦਿਆਂ ਖਾਸ ਬਜਟ ਦਾ ਐਲਾਨ ਕੀਤਾ। ਹੇਠ ਪੜ੍ਹੋ:
ਪੰਜਾਬ 'ਚ 250 ਸਕੂਲ ਅਪਗ੍ਰੇਡ ਕਰਨ ਦਾ ਐਲਾਨ
ਸਮਾਰਟ ਸਕੂਲਾਂ ਲਈ 140 ਕਰੋੜ ਰੁਪਏ ਦਾ ਐਲਾਨ।
ਬੱਚਿਆਂ ਨੂੰ ਸਮਾਰਟਫੋਨਾਂ ਲਈ 100 ਕਰੋੜ ਦਾ ਐਲਾਨ।
14 ਹਜ਼ਾਰ 64 ਟੀਚਰਾਂ ਨੂੰ ਰੈਗੂਲਰ ਕੀਤਾ।
ਮਿਡ ਡੇ ਮਿਲ ਲਈ 2021-22 ਵਿੱਚ 350 ਕਰੋੜ ਰੱਖਿਆ ਗਿਆ।
6 ਵੀ ਤੋਂ 12 ਕਲਾਸ ਦੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦਿੱਤੇ ਜਾ ਰਹੇ ਹਨ 2021-22 ਵਿੱਚ 21 ਕਰੋੜ ਦੀ ਰਾਸ਼ੀ ਰੱਖੀ ਗਈ।
ਮਲੇਰਕੋਟਲਾ 'ਚ ਇਕੱਲੀਆਂ ਲੜਕੀਆਂ ਦੇ ਕਾਲਜ ਲਈ ਐਲਾਨ।