ਨਵੀਂ ਦਿੱਲੀ, 26 ਫਰਵਰੀ 2019 - ਭਾਰਤ ਨੇ ਅਤਿਵਾਦੀ ਕੈਂਪਾਂ 'ਤੇ ਕੀਤੇ ਹਵਾਈ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਭਾਰਤ ਨੇ ਅੱਜ ਸਵੇਰੇ ਪਾਕਿਸਤਾਨ ਦੇ ਬਾਲਕੋਟ ਵਿਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਕੈਂਪਾਂ ਨੂੰ ਤਹਿਸ ਨਹਿਸ ਕਰ ਦਿੱਤਾ ਹੈ।
ਵਿਦੇਸ਼ ਸਕੱਤਰ ਵਿਜੇ ਕੇਸ਼ਵ ਗੋਖਲੇ ਨੇ ਦੱਸਿਆ ਕਿ, "ਇਸ ਕਾਰਵਾਈ ਵਿੱਚ, ਜੇਐਮ ਦਾ ਸਭ ਤੋਂ ਵੱਡਾ ਕੈਂਪ ਅਤੇ ਵੱਡੀ ਗਿਣਤੀ ਵਿੱਚ ਜੇਐਮ ਦਹਿਸ਼ਤਗਰਦਾਂ, ਟ੍ਰੇਨੀਆਂ ਅਤੇ ਸੀਨੀਅਰ ਕਮਾਂਡਰ ਜਿਨ੍ਹਾਂ ਨੂੰ ਫਿਦਾਇਨ ਕਾਰਵਾਈ ਲਈ ਸਿਖਲਾਈ ਦਿੱਤੀ ਗਈ ਸੀ, ਉਹ ਖਤਮ ਹੋ ਗਏ।"
ਭਾਰਤ ਵੱਲੋਂ ਜਾਰੀ ਕੀਤੇ ਆਫੀਸ਼ੀਅਲ ਸਟੇਟਮੈਂਟ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-