HC Breaking: 15 ਅਕਤੂਬਰ ਨੂੰ ਨਹੀਂ ਹੋਵੇਗੀ ਚੋਣ ਇਨ੍ਹਾਂ ਪਟੀਸ਼ਨਾਂ ਵਾਲੇ 206 ਪਿੰਡਾਂ ਦੀਆਂ ਪੰਚਾਇਤਾਂ ਦੀ - ਦੇਖੋ ਹਾਈ ਕੋਰਟ ਦੇ ਆਰਡਰ 'ਚ ਪੂਰੀ ਸੂਚੀ
Ravi Jakhu
ਚੰਡੀਗੜ੍ਹ, 10 ਅਕਤੂਬਰ, 2024: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਿਨ੍ਹਾਂ ਪਟੀਸ਼ਨਰਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਤੇ ਰੋਕ ਲਾ ਦਿੱਤੀ ਸੀ , ਇਸ ਬਾਰੇ ਡਵੀਜ਼ਨ ਬੈਂਚ ਵੱਲੋਂ ਜਾਰੀ ਕੀਤੇ ਬਾਕਾਇਦਾ ਹੁਕਮ ਅਨੁਸਾਰ ਇਨ੍ਹਾਂ 206 ਪਿੰਡਾਂ ਦੀ ਚੋਣ 15 ਅਕਤੂਬਰ ਨੂੰ ਨਹੀਂ ਹੋ ਸਕੇਗੀ ਕਿਓਂ ਹਾਈ ਕੋਰਟ ਨੇ ਅਗਲੀ ਪੇਸ਼ੀ ਭਾਵ 16 ਅਕਤੂਬਰ , 2024 ਤਕ ਨਹੀਂ ਹੋ ਸਕੇਗੀ । ਹੁਣ ਇਹ ਰੋਕ 16 ਅਕਤੂਬਰ ਤਕ ਲਾਈ ਗਈ ਹੈ ਜਦੋਂ ਕਿ ਚੋਣ ਕਮਿਸ਼ ਵੱਲੋਂ ਪੋੱਲਿੰਗ ਦੀ ਮਿਤੀ 15 ਅਕਤੂਬਰ ਤਹਿ ਕੀਤੀ ਗਈ ਹੈ .46 ਸਫ਼ੇ ਦੇ ਇਸ ਆਰਡਰ ਅਨੁਸਾਰ ਦੀ ਗਿਣਤੀ 200 ਦੇ ਕਰੀਬ ਹੈ .
ਆਰਡਰ ਦੀ ਕਾਪੀ ਲਈ ਇਸ ਲਿੰਕ ਤੇ ਕਲਿੱਕ ਕਰੋ :
https://drive.google.com/file/d/1RqTh_Vzbl1VjjFKRKiDb_PpiBjYTfd-W/view?usp=sharing
High Court stays Panchayat election in more villages