ਗਾਇਕ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ ਦੂਜੇ ਦਿਨ ਦੇਰ ਸ਼ਾਮ ਵੀ ਜਾਰੀ (ਦੇਖੋ ਵੀਡੀਓ)
ਰਵੀ ਜੱਖੂ
ਚੰਡੀਗੜ੍ਹ, 20 ਦਸੰਬਰ, 2022: ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਅਜੇ ਵੀ ਜਾਂਚ ਕਰ ਰਹੀ ਹੈ। ਇਹ ਲਿਖਣ ਸਮੇਂ ਸਮੇਂ ਆਈਟੀ ਟੀਮ ਸੁਰੱਖਿਆ ਬਲਾਂ ਦੇ ਨਾਲ ਮੋਹਾਲੀ ਸਥਿਤ ਰਣਜੀਤ ਬਾਵਾ ਦੀ ਰਿਹਾਇਸ਼ 'ਤੇ ਮੌਜੂਦ ਸੀ। ਆਈਟੀ ਸੋਮਵਾਰ ਸਵੇਰ ਤੋਂ ਹੀ ਗਾਇਕ ਦੀ ਪ੍ਰਾਪਰਟੀ ਦੀ ਜਾਂਚ ਕਰ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
Ranjit Bawa ਦੇ ਘਰ ਹੋਰ ਆਏ Income Tax ਦੇ ਅਧਿਕਾਰੀ, 24 ਘੰਟੇ ਤੋਂ ਰੇਡ ਜਾਰੀ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਮੇਰਾ ਪੁੱਤ ਸੱਚਾ ਬੋਲਦੈ.. ਇਸੇ ਦਾ ਇਨਾਮ ਮਿਲਿਐ, Ranjit Bawa ਦੀ ਮਾਂ Gurmit ਕੌਰ ਨੇ ਚੁੱਪ ਤੋੜੀ ..ਕਿਹਾ ਦੋ ਦਿਨ ਤੋਂ ਕੁਝ ਨਹੀਂ ਖਾਧਾ ਪੀਤਾ