ਦਰਬਾਰ ਸਾਹਿਬ ਤੋਂ ਹੋਣ ਵਾਲੀ ਗੁਰਬਾਣੀ ਦੇ ਪ੍ਰਸਾਰਣ ਬਾਰੇ CM ਮਾਨ ਨੇ SGPC ਨੂੰ ਦਿੱਤੀ ਸਲਾਹ (ਵੀਡੀਓ ਵੀ ਦੇਖੋ)
- 'ਕਿਸੇ ਨਿੱਜੀ ਚੈਨਲ ਦੀ ਬਜਾਏ YouTube, ਰੇਡੀਓ ਅਤੇ ਵੱਖ-ਵੱਖ ਚੈਨਲਾਂ ਨੂੰ ਪ੍ਰਸਾਰਣ ਦੀ ਜ਼ਿੰਮੇਵਾਰੀ ਦਿਓ, ਪੰਜਾਬ ਸਰਕਾਰ ਕਰੇਗੀ ਮਦਦ'
ਚੰਡੀਗੜ੍ਹ, 7 ਅਪ੍ਰੈਲ 2022 - CM Bhagwant Mann ਨੇ SGPC ਨੂੰ ਕੀਤੀ ਅਪੀਲ
- ਦਰਬਾਰ ਸਾਹਿਬ ਨੂੰ ਨਵੀਨਤਮ ਤਕਨੀਕ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ
- ਗੁਰਬਾਣੀ ਦਾ ਵਿਸ਼ਵ ਭਰ ਵਿੱਚ ਪ੍ਰਚਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਤੇ ਧਰਮ ਹੈ।
- ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਰਕਾਰ ਅਹਿਮ ਕਦਮ ਚੁੱਕੇਗੀ
- ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ-ਭਗਵੰਤ ਮਾਨ
- ਰੇਡੀਓ ਅਤੇ ਸਾਰੇ ਆਧੁਨਿਕ ਸਾਧਨਾਂ ਰਾਹੀਂ ਵੀ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਦਰਬਾਰ ਸਾਹਿਬ ਤੋਂ ਹੋਣ ਵਾਲੀ ਗੁਰਬਾਣੀ ਦੇ ਪ੍ਰਸਾਰਣ ਬਾਰੇ CM ਮਾਨ ਨੇ SGPC ਨੂੰ ਦਿੱਤੀ ਸਲਾਹ (ਵੀਡੀਓ ਵੀ ਦੇਖੋ)