ਨਵੀਂ ਦਿੱਲੀ, 5 ਜੁਲਾਈ 2019 - ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕਰਦਿਆਂ ਕਹੀਆਂ ਗਈਆਂ ੫ ਅਹਿਮ ਗੱਲਾਂ ਹੇਠ ਪੜ੍ਹੋ :-
1. ਅਸੀਂ 5 ਸਾਲ 'ਚ ਅਰਥਵਿਵਸਥਾ 'ਚ ਇੱਕ ਟ੍ਰਿਲੀਅਨ ਜੋੜੇ ਹਨ। ਪਹਿਲਾਂ 'ਚ 55 ਸਾਲ ਲੱਗ ਗਏ ਸਨ।
2. ਸਾਡਾ ਮਕਸਦ ਹੈ - ਮਿਨੀਮਮ ਗਵਰਨਮੈਂਟ, ਮੈਕਸੀਮਮ ਗਵਰਨੈਂਸ
3. ਅਸੀਂ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ, ਇਸ ਸਾਲ ਅਸੀਂ 3 ਟ੍ਰਿਲੀਅਨ ਡਾਲਰ ਦਾ ਰੱਖਿਆ ਟੀਚਾ।
4. 2018 ਤੋਂ 2030 ਵਿਚਕਾਰ ਰੇਲਵੇ ਇਨਫ੍ਰਾਸਟਰਕਚਰ 'ਵ 50 ਲੱਖ ਕਰੋੜ ਨਿਵੇਸ਼ ਦੀ ਜ਼ਰੂਰਤ ਹੈ।
5. 1.5ਕਰੋੜ ਦੇ ਟਰਨਓਵਰ ਵਾਲੇ ਦੁਕਾਨਦਾਰਾਂ ਨੂੰ ਪੀਐਮ ਕਰਮਯੋਗੀ ਮਾਨਧਨ ਯੋਜਨਾ ਤਹਿਤ ਪੈਂਸ਼ਨ ਦਿੱਤੀ ਜਾਏਗੀ'