← ਪਿਛੇ ਪਰਤੋ
ਪੰਜਾਬ ਕੈਬਨਿਟ ਦੇ ਨਵੇਂ ਬਣੇ ਮੰਤਰੀਆਂ ਨੂੰ ਅਲਾਟ ਹੋਈ ਸਰਕਾਰੀ ਰਿਹਾਇਸ਼
ਚੰਡੀਗੜ੍ਹ, 16 ਜੁਲਾਈ 2022 - ਪੰਜਾਬ ਸਰਕਾਰ ਵੱਲੋਂ ਹਾਲ ਹੀ 'ਚ ਪੰਜਾਬ ਕੈਬਨਿਟ 'ਚ ਵਾਧਾ ਕੀਤਾ ਗਿਆ ਸੀ। ਸੀ ਐਮ ਭਗਵੰਤ ਮਾਨ ਵੱਲੋਂ ਇਸ ਵਾਰ 5 ਨਵੇਂ ਮੰਤਰੀ ਬਣਾ ਕੇ ਪੰਜਾਬ ਕੈਬਨਿਟ 'ਚ ਵਾਧਾ ਕੀਤਾ ਗਿਆ ਸੀ। ਹੁਣ ਸਰਕਾਰ ਵੱਲੋਂ ਇਨ੍ਹਾਂ ਨਵੇਂ ਬਣੇ ਮੰਤਰੀਆਂ ਨੂੰ ਸਰਕਾਰੀ ਰਹਾਇਸ਼ ਅਲਾਟ ਕਰ ਦਿੱਤੀ ਗਈ ਹੈ।
Total Responses : 267