ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨੂੰ ਹਟਾਇਆ ਪੰਜਾਬ ਸਰਕਾਰ ਨੇ
ਮੋਹਾਲੀ, 30 ਦਸੰਬਰ 2022 - ਮੋਹਾਲੀ, 30 ਦਸੰਬਰ 2022 - ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਹਟਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੇ ਸ਼ੁੱਕਰਵਾਰ ਨੂੰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮੋਹਾਲੀ ਦੇ ਮੇਅਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਆਰਡਰ ਦੀ ਕਾਪੀ ਇੱਥੇ ਦੇਖੋ:
https://drive.google.com/file/d/1-wpWZ7luP79kvlRsYC5ki9jVMrQsK9zL/view?usp=share_link
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨੂੰ ਹਟਾਇਆ ਪੰਜਾਬ ਸਰਕਾਰ ਨੇ (ਵੀਡੀਓ ਵੀ ਦੇਖੋ)
ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਭਰਾ ਜੀਤੀ ਸਿੱਧੂ ਵਿਰੁੱਧ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ।ਜੀਤੀ ਸਿੱਧੂ ਆਪਣੇ ਭਰਾ ਬਲਬੀਰ ਸਿੱਧੂ ਨਾਲ ਇਸ ਜੂਨ ਮਹੀਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ।