← ਪਿਛੇ ਪਰਤੋ
ਚੰਡੀਗੜ੍ਹ, 7 ਅਗਸਤ 2018 - ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਕੁਰਸੀ ਜਾਣ ਦਾ ਦਰਦ ਹੋਇਆ ਹੈ। ਜਦੋਂ ਤੱਕ ਖਹਿਰਾ ਵਿਰੋਧੀ ਧਿਰ ਨੇਤਾ ਸਨ , ਉਦੋਂ ਤੱਕ ਤਾਂ ਕੋਈ ਸਵਾਲ ਨਹੀਂ ਉੱਠੇ, ਤੇ ਹੁਣ ਹੀ ਕਿਉਂ ਇਹ ਸਵਾਲ ਉੱਠੇ ਹਨ।
Total Responses : 267