ਵੀਡੀਓ ਗੈਲਰੀ
- ← ਪਿਛੇ ਪਰਤੋ
ਕੂੜ ਪ੍ਰਚਾਰ ਕਰਨ ਵਾਲਿਆਂ ਦਾ ਏਹੋ ਹਾਲ ਹੋਵੇ ...
ਲੁਧਿਆਣਾ (ਬਾਬੂਸ਼ਾਹੀ ਬਿਉਰੋ) : ਸੰਤ ਢੱਡਰੀਆਂ ਵਾਲੇ ਤੇ ਹਮਲੇ ਦੇ ਦੋਸ਼ ਵਿਚ ਫੜੇ 4 ਦੋਸ਼ੀਆਂ ਦੀ ਲੁਧਿਆਣੇ ਦੀ ਅਦਾਲਤ ਵਿਚ ਪੇਸ਼ੀ ਸਮੇਂ ਹੰਗਾਮਾ . ਦਮਦਮੀ ਟਕਸਾਲ ਦੇ ਪੈਰੋਕਾਰਾਂ ਨੇ ਕੀਤੀ ਨਾਹਰੇਬਾਜ਼ੀ . ਸੰਤ ਭਿੰਡਰਾਵਾਲੇ ਅਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਹੱਕ ਵਿਚ ਲਏ ਨਾਹਰੇ . ਨਾਲੇ ਦਿੱਤੀ ਚੇਤਾਵਨੀ ਜਿਹੜਾ ਟਕਸਾਲ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰੇਗਾ , ਉਸਦਾ ਹਾਲ ਇਹੀ ਹੋਵੇਗਾ. ਦੋਸ਼ੀਆਂ ਚੋ ਇਕ ਨੇ ਕਿਹਾ ਕਿ ਜੋ ਵੀ 'ਦਸਮ ਖਿਲਾਫ਼ ਕੂੜ ਪ੍ਰਚਾਰ ਕਰੇਗਾ ਉਹਦਾ ਏਹੋ ਹਾਲ ਹੋਵੇਗਾ.'
- Facebook
- Whatsapp
← Go Back