ਹਲਕਾਵਾਰ ਨਤੀਜੇ ਹਰਿਆਣਾ ਚੋਣਾਂ ਦੇ : ਕਿਹੜੀ ਪਾਰਟੀ ਦਾ ਉਮੀਦਵਾਰ, ਕਿੱਥੋਂ ਜਿੱਤਿਆ- ਪੜ੍ਹੋ ਪੂਰਾ ਵੇਰਵਾ
ਚੰਡੀਗੜ੍ਹ, 08 ਅਕਤੂਬਰ 2024 - ਹਰਿਆਣਾ ਚੋਣਾਂ ਦਾ ਲੇਖਾ ਜੋਖਾ: ਕਿਹੜੀ ਪਾਰਟੀ ਦਾ ਉਮੀਦਵਾਰ, ਕਿੱਥੋਂ ਜਿੱਤਿਆ- ਪੜ੍ਹੋ ਪੂਰਾ ਵੇਰਵਾ
ਸੀਟ ਦਾ ਨਾਂ -- ਜੇਤੂ ਉਮੀਦਵਾਰ -- ਕਿੰਨੀਆਂ ਵੋਟਾਂ ਹਾਸਲ ਕੀਤੀਆਂ
---------------------------------------------------
1. ਪੰਚਕੂਲਾ - ਚੰਦਰ ਮੋਹਨ (INC) - 67397
2. ਨਰਾਇਣਗੜ੍ਹ - ਸ਼ੈਲੀ ਚੌਧਰੀ (INC) - 62180
3. ਅੰਬਾਲਾ ਸ਼ਹਿਰ - ਨਿਰਮਲ ਸਿੰਘ ਮੋਹਰਾ (INC) - 84475
4. ਮੁਲਾਨਾ -- ਪੂਜਾ (INC) -- 79089
5. ਸਢੌਰਾ-- ਰੇਣੂ ਬਾਲਾ (INC) -- 57534
6. ਜਗਾਧਰੀ-- ਅਕਰਮ ਖਾਨ (INC)- 67403
7. ਸ਼ਾਹਬਾਦ - ਰਾਮ ਕਰਨ (INC) - 61050
8. ਥਾਨੇਸਰ - ਅਸ਼ੋਕ ਅਰੋੜਾ (INC) - 70076
9. ਪਿਹੋਵਾ - ਮਨਦੀਪ ਚੱਠਾ (INC) - 64548
10- ਗੁਹਲਾ – ਦੇਵੇਂਦਰ ਹੰਸ (INC) – 64611
11. ਕਲਾਇਤ –- ਵਿਕਾਸ ਸ਼ਰਨ (INC)-48142
12. ਕੈਥਲ - ਆਦਿਤਿਆ ਸੁਰਜੇਵਾਲਾ (INC) - 83744
13. ਬੜੌਦਾ - ਇੰਦੂਰਾਜ ਸਿੰਘ ਨਰਵਾਲ (INC) - 54462
14. ਜੁਲਾਨਾ - ਵਿਨੇਸ਼ ਫੋਗਾਟ (INC) - 65080
15. ਟੋਹਾਣਾ - ਪਰਮਵੀਰ ਸਿੰਘ (INC) - 88522
16. ਫਤਿਹਾਬਾਦ - ਬਲਵਾਨ ਸਿੰਘ ਦੌਲਤਪੁਰੀਆ (INC) - 86172
17. ਰਤੀਆ - ਜਰਨੈਲ ਸਿੰਘ (INC) - 86426
18. ਕਾਲਾਂਵਾਲੀ - ਸ਼ੀਸ਼ਪਾਲ ਕੇਹਰਵਾਲਾ (INC) - 66728
19. ਸਿਰਸਾ - ਗੋਕੁਲ ਸੇਤੀਆ (INC) - 79020
20. ਏਲਨਾਬਾਦ - ਭਰਤ ਸਿੰਘ ਬੈਨੀਵਾਲ (INC) - 77865
21. ਆਦਮਪੁਰ - ਚੰਦਰ ਪ੍ਰਕਾਸ਼ (INC) - 65371
22. ਉਕਲਾਨਾ - ਨਰੇਸ਼ ਸੇਲਵਾਲ (INC) - 78448
23 ਨਾਰਨੌਡ - ਜੱਸੀ ਪੇਟਵਾਰ (INC) - 84801
24. ਲੋਹਾਰੂ - ਰਾਜਬੀਰ ਫਰਤੀਆ (INC) - 81336
25. ਮਹਾਮ - ਬਲਰਾਮ ਡਾਂਗੀ (INC) - 56865
26. ਗੜ੍ਹੀ ਸਾਂਪਲਾ ਕਿਲੋਈ - ਭੁਪਿੰਦਰ ਸਿੰਘ ਹੁੱਡਾ (INC) - 71465
27. ਕਲਾਨੌਰ - ਸ਼ਕੁੰਤਲਾ ਖਟਕ (INC) - 69348
28. ਬਦਲੀ - ਕੁਲਦੀਪ ਵਤਸ (INC) - 68160
29. ਝੱਜਰ - ਗੀਤਾ ਭੁੱਕਲ (INC) - 66345
30. ਬੇਰੀ - ਰਘੁਵੀਰ ਸਿੰਘ ਕਾਦੀਆਂ (INC) - 60630
31. ਨੰਗਲ ਚੌਧਰੀ - ਮੰਜੂ ਚੌਧਰੀ (INC) - 61989
32. ਨੂਹ - ਆਫਤਾਬ ਅਹਿਮਦ (INC) - 91833
33. ਫ਼ਿਰੋਜ਼ਪੁਰ ਝਿਰਕਾ - ਮਾਮਨ ਖਾਨ (INC) - 130497
34. ਪੁਨਹਾਨਾ - ਮੁਹੰਮਦ ਇਲਿਆਸ (INC) - 85300
25. ਹਥੀਨ - ਮੁਹੰਮਦ ਇਜ਼ਰਾਈਲ (INC) - 79907
36 ਪ੍ਰਿਥਲਾ -- ਰਘੁਬੀਰ ਤਿਵਾਤੀਆ (INC) -- 70262
37. ਰੋਹਤਕ - - ਭਾਰਤ ਭੂਸ਼ਣ ਬੱਤਰਾ (INC) - 59419
38. ਕਾਲਕਾ (1)- ਸ਼ਕਤੀ ਰਾਣੀ ਸ਼ਰਮਾ (ਭਾਜਪਾ) - 60612 1
39. ਅੰਬਾਲਾ ਕੈਂਟ - ਅਨਿਲ ਵਿੱਜ (ਭਾਜਪਾ) - 59858
40. ਯਮੁਨਾਨਗਰ - ਘਨਸ਼ਿਆਮ ਦਾਸ (ਭਾਜਪਾ) - 73185
41. ਰਾਦੌਰ – ਸ਼ਿਆਮ ਸਿੰਘ ਰਾਣਾ (ਭਾਜਪਾ) – 73348
42. ਲਾਡਵਾ -- ਨਾਇਬ ਸਿੰਘ (ਭਾਜਪਾ) -- 70177
43. ਪੁੰਡਰੀ - ਸਤਪਾਲ ਜੰਬਾ (ਭਾਜਪਾ) - 42805
44. ਨੀਲੋਖੇੜੀ -- ਭਗਵਾਨ ਦਾਸ (ਭਾਜਪਾ) -- 77902
45. ਇੰਦਰੀ - ਰਾਮ ਕੁਮਾਰ ਕਸ਼ਯਪ (ਭਾਜਪਾ) - 80465
46. ਕਰਨਾਲ - ਜਗਮੋਹਨ ਆਨੰਦ (ਭਾਜਪਾ) - 90006
47. ਘਰੌਂਡਾ - ਹਰਵਿੰਦਰ ਕਲਿਆਣ (ਭਾਜਪਾ) - 87236
48. ਅਸੰਧ - ਯੋਗਿੰਦਰ ਸਿੰਘ ਰਾਣਾ (ਭਾਜਪਾ) - 54761
49. ਪਾਣੀਪਤ ਦਿਹਾਤੀ - ਮਹੀਪਾਲ ਢਾਂਡਾ (ਭਾਜਪਾ) - 101079
50. ਪਾਣੀਪਤ ਸਿਟੀ - ਪ੍ਰਮੋਦ ਕੁਮਾਰ ਵਿਜ (ਭਾਜਪਾ) - 81750
51. ਇਸਰਾਨਾ - ਕ੍ਰਿਸ਼ਨ ਲਾਲ ਪੰਵਾਰ (ਭਾਜਪਾ) - 67538
52. ਸਮਾਲਖਾ - ਮਨਮੋਹਨ ਭਡਾਨਾ (ਭਾਜਪਾ) - 81293
53. ਰਾਏ - ਕ੍ਰਿਸ਼ਨ ਗਹਿਲਾਵਤ (ਭਾਜਪਾ) - 64614
54. ਖਰਖੌਦਾ - ਪਵਨ ਖਰਖੌਦਾ (ਭਾਜਪਾ) - 58084
55. ਸੋਨੀਪਤ - ਨਿਖਿਲ ਮਦਾਨ (ਭਾਜਪਾ) - 84827
56. ਗੋਹਾਨਾ - ਅਰਵਿੰਦ ਕੁਮਾਰ ਸ਼ਰਮਾ (ਭਾਜਪਾ) - 57055
57. ਸਫੀਦੋਂ - ਰਾਮ ਕੁਮਾਰ ਗੌਤਮ (ਭਾਜਪਾ) - 58983
58. ਜੀਂਦ - ਡਾ. ਕ੍ਰਿਸ਼ਨ ਲਾਲ ਮਿੱਢਾ (ਭਾਜਪਾ) - 68920
59. ਉਚਾਨਾ ਕਲਾਂ - ਦੇਵੇਂਦਰ ਚਤਰ ਭੁਜ ਅਟਾਰੀ (ਭਾਜਪਾ) - 48968
60. ਨਰਵਾਣਾ - ਕ੍ਰਿਸ਼ਨ ਕੁਮਾਰ (ਭਾਜਪਾ) - 59474
61. ਹਾਂਸੀ - ਵਿਨੋਦ ਭਯਾਨਾ (ਭਾਜਪਾ) - 78686
62. ਬਰਵਾਲਾ - ਰਣਬੀਰ ਗੰਗਵਾ (ਭਾਜਪਾ) - 66843
63. ਨਲਵਾ - ਰਣਧੀਰ ਪਨਿਹਾਰ (ਭਾਜਪਾ) - 66330
64. ਬਦਰਾ-- ਉਮੇਦ ਸਿੰਘ (ਭਾਜਪਾ)-- 59315
65. ਦਾਦਰੀ--ਸੁਨੀਲ ਸਤਪਾਲ ਸਾਂਗਵਾਨ (ਭਾਜਪਾ)--65568
66. ਭਿਵਾਨੀ - ਘਨਸ਼ਿਆਮ ਸਰਾਫ (ਭਾਜਪਾ) - 67087
67. ਤੋਸ਼ਮ - ਸ਼ਰੂਤੀ ਚੌਧਰੀ (ਭਾਜਪਾ) - 76414
68. ਭਵਾਨੀ ਖੇੜਾ - ਕਪੂਰ ਸਿੰਘ (ਭਾਜਪਾ) - 80077
69. ਅਟੇਲੀ - ਆਰਤੀ ਸਿੰਘ ਰਾਓ (ਭਾਜਪਾ) - 57737
70. ਮਹਿੰਦਰਗੜ੍ਹ - - ਕੰਵਰ ਸਿੰਘ (ਭਾਜਪਾ) - - 63036
71. ਨਾਰਨੌਲ - ਓਮ ਪ੍ਰਕਾਸ਼ ਯਾਦਵ (ਭਾਜਪਾ) - 57635.
72. ਬਾਵਲ - ਡਾ. ਕ੍ਰਿਸ਼ਨ ਕੁਮਾਰ (ਭਾਜਪਾ) - 86858
73. ਕੋਸਲੀ - - ਅਨਿਲ ਯਾਦਵ (ਭਾਜਪਾ) - - 92185
74. ਰੇਵਾੜੀ - ਲਕਸ਼ਮਣ ਸਿੰਘ ਯਾਦਵ (ਭਾਜਪਾ) - 83747
75. ਪਟੌਦੀ - ਬਿਮਲਾ ਚੌਧਰੀ (ਭਾਜਪਾ) - 98519
76. ਬਾਦਸ਼ਾਹਪੁਰ - ਰਾਓ ਨਰਬੀਰ ਸਿੰਘ (ਭਾਜਪਾ) - 145503
77. ਗੁੜਗਾਓਂ - ਮੁਕੇਸ਼ ਸ਼ਰਮਾ (ਭਾਜਪਾ) - 122615
78. ਸੋਹਨਾ - ਤੇਜਪਾਲ ਤੰਵਰ (ਭਾਜਪਾ) - 61243
79. ਹੋਡਲ - ਹਰਿੰਦਰ ਸਿੰਘ (ਭਾਜਪਾ) - 68865
80. ਪਲਵਲ - ਗੌਰਵ ਗੌਤਮ (ਭਾਜਪਾ) - 109118
81. ਫਰੀਦਾਬਾਦ NIT - ਸਤੀਸ਼ ਕੁਮਾਰ ਫਗਨਾ (ਭਾਜਪਾ) - 91992
82. ਬਡਖਲ - ਧਨੇਸ਼ ਅਦਲਖਾ (ਭਾਜਪਾ) - 79476
83. ਬੱਲਭਗੜ੍ਹ - ਮੂਲ ਚੰਦ ਸ਼ਰਮਾ (ਭਾਜਪਾ) - 61806
84. ਫਰੀਦਾਬਾਦ - ਵਿਪੁਲ ਗੋਇਲ (ਭਾਜਪਾ) - 93651
85. ਤਿਗਾਂਵ - ਰਾਜੇਸ਼ ਨਗਰ (ਭਾਜਪਾ) - 94229
86. ਡੱਬਵਾਲੀ - ਆਦਿਤਿਆ ਦੇਵੀ ਲਾਲ (ਇਨੈਲੋ) - 56074
87. ਰਣੀਆ -- ਅਰਜੁਨ ਚੌਟਾਲਾ (ਇਨੈਲੋ)- 43914
88. ਗਨੌਰ - ਦੇਵੇਂਦਰ ਕਾਦੀਆਂ (ਆਜ਼ਾਦ) - 77248
89. ਹਿਸਾਰ - ਸਾਵਿਤਰੀ ਜਿੰਦਲ (ਆਜ਼ਾਦ) - 49231
90. ਬਹਾਦਰਗੜ੍ਹ - ਰਾਜੇਸ਼ ਜੂਨ (ਆਜ਼ਾਦ) - 73191
https://drive.google.com/file/d/1G3hwgmzQo_pkS8xO5eQPQfJ0dTkmc8LC/view?usp=sharing