ਪੰਜਾਬ: 4 ਜ਼ਿਮਨੀ ਚੋਣਾਂ 'ਚ ਕੀ ਕੁੱਝ ਰਿਹਾ ਵੱਖਰਾ, ਕਿੰਨੇ ਪ੍ਰਤੀਸ਼ਤ ਪਈਆਂ ਵੋਟਾਂ? ਪੜ੍ਹੋ ਪੂਰੀ ਰਿਪੋਰਟ
ਚੰਡੀਗੜ੍ਹ, 20 ਨਵੰਬਰ 2024 - ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਬਾਰੇ ਪੜ੍ਹੋ ਪੂਰੀ ਰਿਪੋਰਟ
1. ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਹੋਈ ਵੋਟਿੰਗ
2. ਨਿੱਕੀ ਮੋਟੀ ਤਕਰਾਰ ਨੂੰ ਛੱਡ ਗਿੱਦੜਬਾਹਾ ਹਲਕੇ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ
3. ਅਮਨ-ਅਮਾਨ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹੀ ਗਿੱਦੜਬਾਹਾ ਦੀ ਜ਼ਿਮਨੀ ਚੋਣ: ਸ਼ਾਮ 6 ਵਜੇ ਤੱਕ 81 ਫੀਸਦੀ ਹੋਈ ਪੋਲਿੰਗ
4. ਚੱਬੇਵਾਲ ਦੀ ਜ਼ਿਮਨੀ ਚੋਣ: 5 ਵਜੇ ਤੱਕ 48.01 ਫੀਸਦੀ ਵੋਟਿੰਗ ਦਰਜ: DC ਵੱਲੋਂ ਸ਼ਾਂਤਮਈ ਵੋਟਿੰਗ ਲਈ ਵੋਟਰਾਂ ਦਾ ਧੰਨਵਾਦ
5. ਪੰਜਾਬ ਜ਼ਿਮਨੀ ਚੋਣਾਂ: ਸ਼ਾਮ 5 ਵਜੇ ਤੱਕ ਕਿੰਨੇ ਫ਼ੀਸਦ ਵੋਟਿੰਗ ਹੋਈ, ਪੜ੍ਹੋ ਵੇਰਵਾ
6. ਜ਼ਿਮਨੀ ਚੋਣਾਂ: ਪੜ੍ਹੋ 3 ਵਜੇ ਤੱਕ ਕਿੰਨੇ ਫੀਸਦੀ ਵੋਟਿੰਗ ਹੋਈ
7. ਡੇਰਾ ਬਾਬਾ ਨਾਨਕ: AAP ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ, SSP ਨੇ ਕਿਹਾ- ਹੁਣ ਸਭ ਕੁੱਝ ਠੀਕ-ਠਾਕ ਐ
8. ਡੇਰਾ ਬਾਬਾ ਨਾਨਕ: ਡੇਰਾ ਪਠਾਣਾ ’ਚ ਝੜਪ, ਸੁਖਜਿੰਦਰ ਰੰਧਾਵਾ ਤੇ ਗੁਰਦੀਪ ਰੰਧਾਵਾ ਵੀ ਪੁੱਜੇ
9. ਮਹਾਰਾਸ਼ਟਰ ਚੋਣਾਂ: ਅਕਸ਼ੈ ਕੁਮਾਰ ਅਤੇ RBI ਗਵਰਨਰ ਨੇ ਆਪਣੀ ਵੋਟ ਪਾਈ