ਕੀ ਬਣਿਆ ਕੰਵਰ ਵਿਜੇ ਪ੍ਰਤਾਪ ਦੇ ਅਸਤੀਫ਼ੇ ਦਾ ? ਪੜ੍ਹੋ ਜਵਾਬ
ਚੰਡੀਗੜ੍ਹ, 19 ਅਪ੍ਰੈਲ , 2021: ਤਰ੍ਹਾਂ ਤਰ੍ਹਾਂ ਦੇ ਵਿਵਾਦਾਂ 'ਚਾਹੀਦਾ ਘਿਰੇ ਪੰਜਾਬ ਦੇ ਆਈ ਜੀ ਪੁਲਿਸ ਕੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਰਕਾਰੀ ਸੇਵਾ ਤੋਂ ਦਿੱਤੇ ਅਸਤੀਫ਼ੇ ਅਤੇ ਸਮੇਂ ਤੋਂ ਪਹਿਲਾਂ ਮੰਗੀ ਗਈ ਸੇਵਾ ਮੁਕਤੀ ਦੀ ਅਰਜ਼ੀ ਦਾ ਕੀ ਬਣਿਆ ? ਇਹ ਸਵਾਲ ਸਭ ਦੇ ਅੱਗੇ ਹੈ .
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਕੁੰਵਰ ਵਿਜੇ ਦੀ ਇਹ ਅਰਜ਼ੀ ਮੁੱਖ ਮੰਤਰੀ ਵੱਲੋਂ ਮਨਜ਼ੂਰ ਕਰ ਲਈ ਗਈ ਹੈ. ਸਿੱਟੇ ਵਜੋਂ ਇਸ ਤੇ ਅਗਲੀ ਸਰਕਾਰੀ ਕਾਰਵਾਈ ਸ਼ੁਰੂ ਹੋ ਗਈ ਹੈ.ਸਰਕਾਰੀ ਤੌਰ ਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਸਰਕਾਰ ਦੇ ਆਲ੍ਹਾ ਸਰੋਤਾਂ ਅਨੁਸਾਰ ਮੁੱਖ ਮੰਤਰੀ ਨੇ ਇਸ ਲਈ ਹਰੀ ਝੰਡੀ ਦੇ ਦਿੱਤੀ ਹੈ .
ਰਾਜ ਦੇ ਹੋਮ ਮਹਿਕਮੇ ਵੱਲੋਂ ਕੀਤੀ ਜਾਣ ਵਾਲੀ ਇਸ ਕਰਵਾਈ ਦੇ ਪੂਰੇ ਹੋਣ ਤੋਂ ਬਾਅਦ ਰਸਮੀ ਰੂਪ ਵਿਚ ਕੁੰਵਰ ਵਿਜੇ ਨੂੰ ਸੇਵਾ ਮੁਕਤੀ ਮਿਲ ਜਾਵੇਗੀ .
ਚੇਤੇ ਰਹੇ ਕਿ ਕੁੰਵਰ ਨੇ ਖ਼ੁਦ ਹੀ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਕੈਪਟਨ ਅਮਰਿੰਦਰ ਨੂੰ ਅਸਤੀਫ਼ਾ ਮਨਜ਼ੂਰ ਕਰਨ ਲਈ ਮਨਾ ਲਿਆ ਸੀ .
ਇਹ ਵੀ ਪੜ੍ਹੋ ਤੇ ਵੀਡੀਓ ਵੀ ਦੇਖੋ :
https://www.babushahi.com › full-news
Translate this page
2 days ago — ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ। ... ਕੁੰਵਰ ਵਿਜੇ ਪ੍ਰਤਾਪ ਸਿੰਘ ਅਜ ਰੂਪਨਗਰ ਸਥਿਤ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਰਿਹਾਇਸ਼ ਤੇ ਪੁੱਜੇ ਅਤੇ ਉਨ੍ਹਾਂ ਲਗ਼ਭਗ਼ ਦੋ ...
https://www.babushahi.com › full-news
Translate this page
2 days ago — ਉਨ੍ਹਾ ਕਿਹਾ ਕਿ ਕੈਪਟਨ ਅਤੇ ਬਾਦਲ ਪਹਿਲਾਂ ਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੋਂ ਹਟਾਉਣਾ ਚਾਹੁੰਦੇ ਸਨ ਅਤੇ ਹੁਣ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਖ਼ੁਦ ਹੀ ਅਸਤੀਫ਼ਾ ...
https://fb.watch/4ZqQwqotXb/
https://www.babushahi.com › full-news › headline=IG-...
6 days ago — Three days after Punjab and Haryana High Court quashed the Special Investigation Team (SIT) investigating Kotkapura firing incident and ...