← ਪਿਛੇ ਪਰਤੋ
ਪੰਜਾਬ ਕਾਂਗਰਸ ਦੀ ਪ੍ਰਧਾਨਗੀ : ਮਨੀਸ਼ ਤਿਵਾੜੀ ਨੇ ਟਵੀਟ ਕਰ ਕੇ ਦਿੱਤੀ ਦਲੀਲ, ਪੜ੍ਹੋ ਕੀ ਕਿਹਾ ਚੰਡੀਗੜ੍ਹ, 16 ਜੁਲਾਈ, 2021: ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਦੇ ਚਲਦਿਆਂ ਅੱਜ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪੰਜਾਬ ਦੀ ਆਬਾਦੀ ਦੀ ਬਣਤਰ ਪ੍ਰਤੀਸ਼ਤ ਦਰ ਦੇ ਹਿਸਾਬ ਨਾਲ ਸਾਂਝੀ ਕਰਦਿਆਂ ਕਿਹਾ ਹੈ ਕਿ ਸਮਾਜਿਕ ਬਰਾਬਰੀ ਜ਼ਰੂਰੀਹੈ। ਇਸ ਟਵੀਟ ਨੁੰ ਇਸ ਗੱਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੱਟ ਸਿੱਖ ਹਨ ਤਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਜੱਟ ਸਿੱਖ ਲਾਉਣਾ ਕਿਥੋਂ ਤੱਕ ਵਾਜਬ ਹੈ। ਪੜ੍ਹੋ ਪੂਰਾ ਟਵੀਟ :
Demographics of Punjab:Demographics of Punjab:1. Sikhs : 57.75 % 2. Hindus : 38.49% 3. Dalits : 31:94 % (Sikh&Hindus) Punjab is both progressive & SECULAR.ਹਿੰਦੂ ਤੇ ਸਿੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ!BUTbalancing SOCIAL INTEREST GROUPs is keyबराबरी सामाजिक न्याय की बुनियाद है! EQUALITY pic.twitter.com/mKddV4TYOR— Manish Tewari (@ManishTewari) July 16, 2021 1. Sikhs : 57.75 % 2. Hindus : 38.49% 3. Dalits : 31:94 % (Sikh&Hindus) Punjab is both progressive & SECULAR. ਹਿੰਦੂ ਤੇ ਸਿੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ! BUT balancing SOCIAL INTEREST GROUPs is key बराबरी सामाजिक न्याय की बुनियाद है! EQUALITY pic.twitter.com/mKddV4TYOR — Manish Tewari (@ManishTewari) July 16, 2021
Demographics of Punjab:
Demographics of Punjab:1. Sikhs : 57.75 % 2. Hindus : 38.49% 3. Dalits : 31:94 % (Sikh&Hindus) Punjab is both progressive & SECULAR.ਹਿੰਦੂ ਤੇ ਸਿੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ!BUTbalancing SOCIAL INTEREST GROUPs is keyबराबरी सामाजिक न्याय की बुनियाद है! EQUALITY pic.twitter.com/mKddV4TYOR— Manish Tewari (@ManishTewari) July 16, 2021
Demographics of Punjab:1. Sikhs : 57.75 % 2. Hindus : 38.49% 3. Dalits : 31:94 % (Sikh&Hindus) Punjab is both progressive & SECULAR.ਹਿੰਦੂ ਤੇ ਸਿੱਖ ਦਾ ਨਹੁੰ-ਮਾਸ ਦਾ ਰਿਸ਼ਤਾ ਹੈ!BUTbalancing SOCIAL INTEREST GROUPs is keyबराबरी सामाजिक न्याय की बुनियाद है! EQUALITY pic.twitter.com/mKddV4TYOR
Total Responses : 267