← ਪਿਛੇ ਪਰਤੋ
ਨਵੀਂ ਦਿੱਲੀ, 1 ਜੂਨ 2021 - ਕਾਂਗਰਸੀ ਦਰਬਾਰ 'ਚੋਂ ਮੀਟਿੰਗ ਖਤਮ ਕਰ ਬਾਹਰ ਆਏ ਨਵਜੋਤ ਸਿੱਧੂ ਨੇ ਆਪਣੇ ਅੰਦਾਜ਼ 'ਚ ਕਿਹਾ ਕਿ ਜੋ ਉਨ੍ਹਾਂ ਦਾ ਸਟੈਂਡ ਸੀ, ਹੈ ਤੇ ਉਹੀ ਰਹੇਗਾ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਬੁਲੰਦ ਅਵਾਜ਼ 'ਚ ਪੰਜਾਬ ਦੀ ਅਵਾਜ਼ ਪਹੁੰਚਾ ਦਿੱਤੀ ਹੈ ਤੇ ਹਰ ਪੰਜਾਬ ਵਿਰੋਧੀ ਅਵਾਜ਼ ਨੂੰ ਹਰਾਉਣਾ ਹੀ ਉਨ੍ਹਾਂ ਦਾ ਮਕਸਦ ਹੈ।
Total Responses : 265