← ਪਿਛੇ ਪਰਤੋ
ਚੰਡੀਗੜ੍ਹ, 31 ਜੁਲਾਈ, 2017 : ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਨਰਿੰਦਰ ਜੱਗਾ ਦੇ ਮਾਤਾ ਕੌਸ਼ਲਿਆ ਦੇਵੀ ਜੀ ਦਾ ਅੱਜ ਦੇਹਾਂਤ ਹੋ ਗਿਆ l ਦੇਹਾਂਤ ਮਗਰੋਂ ਉਨ੍ਹਾਂ ਦੀਆਂ ਦੋਨੋ ਅੱਖਾਂ ਤੇ ਸਰੀਰ ਨੂੰ ਦਾਨ ਕੀਤਾ ਗਿਆ ਹੈ l ਦੋਨਾਂ ਅੱਖਾਂ ਕਿਸੇ ਹੋਰ ਲੋੜਵੰਦ ਨੂੰ ਚਾਨਣ ਕਰੇਗੀ ਅਤੇ ਸਰੀਰ ਰਿਸਰਚ ਦੇ ਕੰਮ ਆਵੇਗਾ l ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੋਂਸਲਾ ਦੇਵੇ l
Total Responses : 265