ਅੰਮ੍ਰਿਤਸਰ ਬੰਬ ਧਮਾਕਾ : ਮੁੱਖ ਮੰਤਰੀ ਲਈ ਵਿਸ਼ਿਆ ਰੈੱਡ ਕਾਰਪੈਟ, ਰੌਲਾ ਪੈਣ 'ਤੇ ਹਟਿਆ
ਅੰਮ੍ਰਿਤਸਰ, 19 ਨਵੰਬਰ 2018 - ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਬੰਬ ਧਮਾਕੇ ਦਾ ਜਾਇਜ਼ਾ ਲੈਣ ਪਹੁੰਚੇ ਹਨ। ਜਿਥੇ ਉਹਨਾਂ ਵੱਲੋਂ ਮੀਡੀਆ ਨੂੰ ਵੀ ਸੰਬੋਧਨ ਕੀਤਾ ਜਾਵੇਗਾ। ਇਹਨਾਂ ਇੰਤਜ਼ਾਮਾਂ 'ਚ ਵਿਸ਼ੇਸ਼ ਤੌਰ 'ਤੇ ਟੈਂਟ ਲਗਾ ਕੇ ਹੇਠ ਰੈੱਡ ਕਾਰਪੈਟ ਵਿਛਾਇਆ ਗਿਆ। ਜਿਸ ਨੂੰ ਬਾਅਦ 'ਚ ਰੌਲਾ ਪੈਣ 'ਤੇ ਚੁੱਕ ਦਿੱਤਾ ਗਿਆ ਤੇ ਉਨ੍ਹਾਂ ਦੀ ਜਗ੍ਹਾ ਹਰੇ ਮੈਟ ਵਿਸ਼ਾ ਦਿੱਤੇ ਗਏ।