ਵਜ਼ਾਰਤੀ ਵਾਧੇ ਤੋਂ ਪਹਿਲਾਂ ਫਿਰ ਵਿਵਾਦ ਛਿੜਿਆ
ਚੰਡੀਗੜ੍ਹ, 26 ਸਤੰਬਰ, 2021: ਪੰਜਾਬ ਵਿਚ ਚੰਨੀ ਵਜ਼ਾਰਤ ਵਿਚ ਵਾਧੇ ਤੋਂ ਕੁਝ ਘੰਟੇ ਪਹਿਲਾਂ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਏ ਜਾਣ ਨੁੰ ਲੈ ਕੇ ਵਿਵਾਦ ਛਿੜ ਗਿਆ ਹੈ। ਦੋਆਬਾ ਦੇ 7 ਵਿਧਾਇਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਪੱਤਰ ਲਿਖ ਕੇ ਰਾਣਾ ਗੁਰਜੀਤ ਸਿੰਘ ਨੁੰ ਮੰਤਰੀ ਬਣਾਏ ਜਾਣ ਦਾ ਵਿਰੋਧ ਕੀਤਾ ਹੈ।
https://www.facebook.com/BabushahiDotCom/videos/186816116910399
ਇਹ ਵੀ ਖਬਰ ਹੈ ਕਿ ਓਹ ਸਾਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਮਿਲਣ ਜਾਂ ਰਹੇ ਨੇ .
ਇਹ ਕਿਆਸੇ ਚਲੇ ਰਹੇ ਹਨ ਕਿ ਜਿਹੜੇ ਨੌਜਵਾਨਾਂ ਨੂੰ ਮੰਤਰੀ ਬਣਾਏ ਜਾਣ ਦੀ ਤਜਵੀਜ਼ ਸੀ, ਉਹਨਾਂ ਵਿਚੋਂ ਇਕ ਦੀ ਛੁੱਟੀ ਹੋ ਸਕਦੀ ਹੈ ਤੇ ਉਸਦੀ ਥਾਂ ਕਾਕਾ ਰਣਦੀਪ ਸਿੰਘ ਨੁੰ ਵਜ਼ਾਰਤ ਵਿਚ ਥਾਂ ਮਿਲ ਸਕਦੀ ਹੈ। ਹਾਲਾਂਕਿ ਇਸ ਸਭ ਦੀ ਅਧਿਕਾਰਤ ਤੌਰ ’ਤੇ ਹਾਲੇ ਪੁਸ਼ਟੀ ਨਹੀਂ ਹੋਈ ਤੇ ਜਦੋਂ ਤੱਕ ਰਾਜ ਭਵਨ ਵਿਚ ਅੰਤਿਮ ਸੂਚੀ ਨਹੀਂ ਪਹੁੰਚਦੀ, ਕੁਝ ਵੀ ਕਹਿਣਾ ਯਕੀਨੀ ਨਹੀਂ ਹੈ।
26.09.2021
To,
S. Navjot Singh Sidhu,
President,
PPCC
Subject - Demand to drop Rana Gurjeet Singh from the proposed Cabinet birth as he is a known corrupt and tainted politician of Doaba. Request to fill up this slot by giving representation to a clean Dalit leader.
Dear Sidhu ji,
We the undersigned MLA’s and leaders of Doaba wish to convey huge resentment amongst public and the Congress cadre on the proposed inclusion of tainted Rana Gurjeet Singh. Needless to mention, he was dropped from the cabinet in January 2018 due to the infamous mining scandal involving him, his family and his companies directly in the said scandal. The Punjab government had forefieted approx Rs. 25 crore deposited by his front company M/s Rajbir Enterprises for the mining auction of 3 sites in Punjab. Justice Narang commission brought out a startling fact that the front company of Rana Gurjeet Singh M/s Rajbir Enterprises had received Rs. 5 crore gratification/contribution for the said mining auction from Rs. 2000 crore irrigation scamster Gurinder Singh@Bhapa charged by VB and now in custody. We wonder why Rana Gurjeet Singh is being included in Cabinet as he was dropped in January 2018 because of above said charges and has got no clean chit from any court or government.
Apart from the above stated facts it is amusing that all the three ministers proposed to be included in the Cabinet from Doaba region are Jatt Sikhs and one OBC Sikh, whereas there is approx. 38 percent Dalit population in this region.
Therefore, we all request you to immediately drop Rana Gurjeet Singh from the proposed Cabinet expansion and instead include a clean Dalit face in view of the upcoming elections.
With regards,
1. Mohinder Singh Kaypee Ex President PPCC
2. Navtej Singh Cheema MLA Sultanpur
3. Balwinder Singh Dhaliwal MLA Phagwara
4. Bawa Henry MLA Jalandhar North
5. Dr. Raj Kumar MLA Chabewal
6. Pawan Adiya MLA Sham Churasi
7. Sukhpal Singh Khaira MLA Bholath
Cc - S. Charanjit Singh Channi ji
Hon’ble CM Punjab