← ਪਿਛੇ ਪਰਤੋ
ਚੰਡੀਗੜ੍ਹ, 24ਅਕਤੂਬਰ 2019 - ਹਰਿਆਣਾ 'ਚ ਭਾਜਪਾ 39 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤੇ ਕਾਂਗਰਸ 32 ਸੀਟਾਂ 'ਤੇ ਅੱਗੇ ਹੈ। ਉਥੇ ਹੀ ਜੇਜੇਪੀ 10 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਇਸ ਵਾਰ ਹਰਿਆਣਾ 'ਚ ਲਟਕਵੀਂ ਸਰਕਾਰ ਬਣਨ ਦੇ ਆਸਾਰ ਹਨ।
Total Responses : 267