ਕੈਪਟਨ ਅਮਰਿੰਦਰ ਦਾ ਅੰਮ੍ਰਿਤਸਰ ਦੇ ਹਸਪਤਾਲਾਂ ਦਾ ਦੌਰਾ, ਵੀਡੀੳ ਰਾਹੀਂ
ਅੰਮ੍ਰਿਤਸਰ, 20 ਅਕਤੂਬਰ 2018 - ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਪੁੱਜਦਿਆਂ ਹੀ ਹਸਪਤਾਲਾਂ 'ਚ ਜ਼ਖਮੀਆਂ ਦਾ ਹਾਲ ਜਾਣਿਆ। ਇਸ ਉਪਰੰਤ ਉਨ੍ਹਾਂ ਮੀਡੀਆ ਨੂੰ ਸੰਬੋਧਨ ਕੀਤਾ ਅਤੇ ਬੀਤੀ ਸ਼ਾਮ ਵਾਪਰੀ ਘਟਨਾ ਬਾਰੇ ਮੀਡੀਆ ਦੇ ਤਿੱਖੇ ਸਵਾਲਾਂ ਦੇ ਜਵਾਬ ਦਿੱਤੇ। ਕੈਪਟਨ ਅਮਰਿੰਦਰ ਨੇ ਕੱਲ੍ਹ ਦੀ ਘਟਨਾ 'ਤੇ ਮੈਜਿਸਟ੍ਰੇਟ ਜਾਂਚ ਬਿਠਾਈ ਹੈ ਤੇ 4 ਹਫਤਿਆਂ 'ਚ ਮਾਮਲੇ ਦੀ ਸਾਰੀ ਜਾਂਚ ਰਿਪੋਰਟ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਕੈਪਟਨ ਅਮਰਿੰਦਰ ਦਾ ਹਸਪਤਾਲਾਂ ਦਾ ਦੌਰਾ ਦੇਖੋ ਵੀਡੀੳ ਰਾਹੀਂ...