ਪ੍ਰਸ਼ਾਸਨ ਨੇ ਦਿੱਤੀ ਸੀ ਦੁਸਹਿਰਾ ਮਨਾਉਣ ਦੀ ਆਗਿਆ, ਮਨਜੂਰੀ ਪੱਤਰ ਨੇ ਕੀਤਾ ਖੁਲਾਸਾ
ਅੰਮ੍ਰਿਤਸਰ, 20 ਅਕਤੂਬਰ 2018 - ਅੰਮ੍ਰਿਤਸਰ ਦੇ ਜੌੜਾ ਫਾਟਕ ਕੋਲ ਧੋਬੀ ਘਾਟ 'ਚ ਵਾਪਰੇ ਦਰਦਨਾਕ ਰੇਲ ਹਾਦਸੇ ਦੀ ਪਰਮਿਸ਼ਨ ਪੁਲੀਸ ਵੱਲੋਂ ਹੀ ਦਿੱਤੀ ਗਈ ਸੀ। ਮਨਜ਼ੂਰੀ ਮੋਹਕਮਪੁਰਾ ਥਾਣੇ ਦੇ ਪੁਲਿਸ ਮੁਖੀ ਵੱਲੋਂ ਦਿੱਤੀ ਗਈ ਸੀ ਤੇ ਉਨ੍ਹਾਂ ਵੱਲੋਂ ਬਕਾਇਆ NOC (No Objection Certificate) ਵੀ ਜਾਰੀ ਕੀਤਾ ਗਿਆ ਸੀ।
ਇਸ ਗੱਲ ਦਾ ਖੁਲਾਸਾ ਮੀਡੀਆ ਹੱਥ ਲੱਗੇ ਮਨਜ਼ੂਰੀ ਪੱਤਰ ਤੋਂ ਹੋਇਆ ਹੈ।
ਮਨਜ਼ੂਰੀ ਪੱਤਰ ਹੇਠ ਨੱਥੀ ਹੈ :-