ਚਰਨਜੀਤ ਸ਼ਰਮਾ ਨੂੰ ਫ਼ਰੀਦਕੋਟ ਦੇ ਜੱਜ ਅੱਗੇ ਕੀਤਾ ਪੇਸ਼
ਫ਼ਰੀਦਕੋਟ , 27 ਜਨਵਰੀ , 2019 : ਪੰਜਾਬ ਪੁਲਿਸ ਦੀ ਆਈ ਆਈ ਟੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਨੂੰ ਅੱਜ ਰਾਤੀਂ 10 ਵਜੇ ਤੋਂ ਬਾਅਦ ਫ਼ਰੀਦਕੋਟ ਦੇ ਜੁਡੀਸ਼ੀਅਲ ਮਜਿਸਟਰੇਟ ਚੇਤਨਾ ਸ਼ਰਮਾ ਅੱਗੇ ਪੇਸ਼ ਕੀਤਾ ਗਿਆ . ਇਹ ਪੇਸ਼ੀ ਚੇਤਨਾ ਸ਼ਰਮਾ ਦੀ ਰਿਹਾਇਸ਼ ਤੇ ਕੀਤੀ ਗਈ .
.ਜੁਡੀਸ਼ੀਅਲ ਅਦਾਲਤ ਵੱਲੋਂ ਇੱਕ ਹਫ਼ਤੇ ਲਈ ਸ਼ਰਮਾ ਨੂੰ ਪੁਲਿਕੇ ਰਿਮਾਂਡ ਤੇ ਭੇਜ ਦਿੱਤਾ ਗਿਆ . 4 ਫਰਵਰੀ ਨੂੰ ਮੁੜ ਪੇਸ਼ ਕਰਨ ਦੇ ਹੁਕਮ ਦਿੱਤੇ ਗਏ .