ਏ ਡੀ ਜੀ ਪੀ ਇਕਬਾਲ ਪ੍ਰੀਤ ਸਿੰਘ ਸਹੋਤਾ
ਬਹਿਬਲ ਕਲਾਂ ਫਾਇਰਿੰਗ : ਹੁਣ ਨਵੀਂ ਐਸ ਆਈ ਟੀ ਨੇ ਪੁਰਾਣੀ ਆਈ ਆਈ ਟੀ ਨੂੰ ਕੀਤਾ ਤਲਬ
ਚੰਡੀਗੜ੍ਹ , 24 ਫਰਵਰੀ , 2019 : ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੀ ਜਾਂਚ ਲਈ ਬਣਾਈ ਗਈ ਐਸ ਆਈ ਟੀ ਨੇ ਹੁਣ ਬਾਦਲ ਸਰਕਾਰ ਦੌਰਾਨ ਐਂ ਪੀ ਐਸ ਸਹੋਤਾ ਦੀ ਅਗਵਾਈ ਹੇਠ ਬਹਿਬਲ ਫਾਇਰਿੰਗ ਦੀ ਜਾਂਚ ਲਈ ਬਣਾਈ ਗਈ ਐਸ ਆਈ ਟੀ ਦੇ ਅਫਸਰਾਂ ਨੂੰ ਵੀ ਤਲਬ ਕੀਤਾ ਹੈ .
ਇਨ੍ਹਾਂ ਅਫਸਰਾਂ ਨੂੰ ਸੋਮਵਾਰ ਨੂੰ ਚੰਡੀਗੜ੍ਹ ਵਿਚ ਤਲਬ ਕੀਤਾ ਗਿਆ ਹੈ . ਪੁਰਾਣੀ ਐਸ ਆਈ ਟੀ ਦੇ ਇੱਕ ਮੈਂਬਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਸੋਮਵਾਰ ਨੂੰ ਉਹ ਐਸ ਆਈ ਟੀ ਦੀ ਜਾਂਚ ਵਿਚ ਸ਼ਾਮਲ ਹੋਣਗੇ .