ਚੰਡੀਗੜ੍ਹ, 24 ਅਕਤੂਬਰ 2019 - ਪੰਜਾਬ ਜ਼ਿਮਨੀ ਚੋਣਾਂ 'ਚ ਕੌਣ ਕਿੰਨੇ ਫਰਕ ਨਾਲ ਜੇਤੂ ਰਿਹਾ ? ਮਾਰੋ ਨਜ਼ਰ
ਮੁਕੇਰੀਆਂ
ਇੰਦੂ ਬਾਲਾ ਕਾਂਗਰਸ 3440 ਵੋਟਾਂ ਨਾਲ ਜੇਤੂ ਰਹੀ
ਫਗਵਾੜਾ
ਬਲਵਿੰਦਰ ਸਿੰਘ ਧਾਲੀਵਾਲ ਕਾਂਗਰਸ 26116 ਵੋਟਾਂ ਨਾਲ ਜਿੱਤੇ
ਦਾਖਾ
ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ 14676 ਨਾਲ ਜੇਤੂ ਰਹੇ
ਜਲਾਲਾਬਾਦ
ਕਾਂਗਰਸ ਦੇ ਰਮਿੰਦਰ ਸਿੰਘ ਆਵਲਾ 16633 ਵੋਟਾਂ ਨਾਲ ਜੇਤੂ ਰਹੇ
ਉਮੀਦਵਾਰਾਂ ਦੀ ਪੂਰੀ ਸੂਚੀ ਪੜ੍ਹਨ ਲਈ ਹੇਠ ਦੇਖੋ :