← ਪਿਛੇ ਪਰਤੋ
ਕੁਲਜਿੰਦਰ ਸਰਾ / ਰਵੀ ਜੱਖੂ
ਮੋਹਾਲੀ, 11 ਮਈ, 2020: 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੋਹਾਲੀ ਦੀ ਅਦਾਲਤ ਨੇ ਸੋਮਵਾਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਸੁਮੇਧ ਸੈਣੀ ਨੂੰ ਮਿਲੀ ਪੇਸ਼ਗੀ ਜ਼ਮਾਨਤ ਬਾਰੇ ਅਦਾਲਤੀ ਹੁਕਮਾਂ ਦਾ ਵੇਰਵਾ ( ਆਰਡਰ ਦੀ ਪੂਰੀ ਕਾਪੀ ਨੱਥੀ )
Total Responses : 265