Sad News: ਡਾ. ਪਾਤਰ ਦੀ ਵੱਡੀ ਭਾਬੀ ਬੀਬੀ ਹਰਬੰਸ ਕੌਰ ਦਾ ਦੇਹਾਂਤ
ਚੰਡੀਗੜ੍ਹ, 24 ਮਈ 2024- ਸੁਪ੍ਰਸਿੱਧ ਗਾਇਕ "ਦੀਦਾਰ ਸਿੰਘ ਪ੍ਰਦੇਸ਼ੀ" ਦੇ ਧਰਮ-ਸੁਪਤਨੀ ਅਤੇ "ਡਾ: ਸੁਰਜੀਤ ਪਾਤਰ" ਦੇ ਵੱਡੇ ਭਰਜਾਈ "ਬੀਬੀ ਹਰਬੰਸ ਕੌਰ" 21 ਮਈ 2024 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਦੱਸ ਦਈਏ ਕਿ, 12 ਦਿਨਾਂ 'ਚ ਡਾ. ਪਾਤਰ ਹੁਰਾਂ ਸਮੇਤ ਪਰਿਵਾਰ ਦੇ ਤਿੰਨ ਜੀਅ ਸਦੀਵੀ ਵਿਛੋੜਾ ਦੇ ਗਏ ਹਨ।