ਕੀਰਤਨਕਾਰਾਂ ਵੱਲੋਂ ਰਾਗਬੱੱਧ ਕੀਰਤਨ; ਵਿਦਿਆਰਥੀਆਂ ਵੱਲੋਂ ਕਵੀਸ਼ਰੀ ਤੇ ਵਾਰਾਂ ਪੇਸ਼
ਚੰਡੀਗੜ /ਸੁਲਤਾਨਪੁਰ ਲੋਧੀ, 7 ਨਵੰਬਰ 2019: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਖੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਖੇ ਅੱਜ ਤੀਜੇ ਦਿਨ ਵੀ ਗੁਰਮਤ ਿਸੰਗੀਤ, ਕੀਰਤਨ ਦਰਬਾਰ ਤੇ ਕਥਾ ਕਵੀਸਰੀ ਦਾ ਰੂਹਾਨੀ ਦੌਰ ਚੱਲਿਆ ਤੇ ਵੱਡੀ ਗਿਣਤੀ ਸੰਗਤ ਨੇ ਸਮਾਗਮਾਂ ਵਚਿ ਹਾਜਰੀ ਲਵਾਈ।
ਇਸ ਮੌਕੇ ਭਾਈ ਬਲਜੀਤ ਸੰਿਘ ਨਾਮਧਾਰੀ, ਦੱਿਲੀ ਵਾਲਆਂਿ ਵੱਲੋਂ ਜੱਿਥੇ ਗੁਰਮਤ ਿਸੰਗੀਤ ਨਾਲ ਗੁਰੂ ਨਾਨਕ ਸਾਹਬਿ ਦਾ ਜੱਸ ਗਾਇਆ ਗਆ,ਿ ਉਥੇ ਭਾਈ ਸੁਖਜੰਿਦਰ ਸੰਿਘ ਹਜੂਰੀ ਰਾਗੀ ਦਰਬਾਰ ਸਾਹਬਿ ਵੱਲੋਂ ਰਾਗਬੱਧ ਕੀਰਤਨ ਕੀਤਾ ਗਆ।ਿ ਇਸ ਦੌਰਾਨ ਡਾ. ਇੰਦਰਪ੍ਰੀਤ ਕੌਰ ਨੇ ਕੀਰਤਨ ਨਾਲ ਹਾਜਰੀ ਲਵਾਈ। ਇਸ ਦੌਰਾਨ ਤਖਤ ਸ੍ਰੀ ਕੇਸਗਡ ਸਾਹਬਿ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸੰਿਘ ਨੇ ਕਥਾ ਵਚਾਰ ਕਰਕੇ ਸਮਾਂ ਬੰਨਆਿਂ। ਇਸ ਮੌਕੇ ਭਾਈ ਨਸਾਨ ਸੰਿਘ ਤੋਂ ਇਲਾਵਾ ਭਾਈ ਬਲਵੰਤ ਸੰਿਘ, ਹਰਜੀਤ ਸੰਿੰਘ ਤੇ ਭਾਈ ਸਤੰਿਦਰਪਾਲ ਸੰਿਘ ਨੇ ਗੁਰੂ ਜਸ ਗਾਇਆ।
ਇਨਾਂ ਸਮਾਗਮਾਂ ਵਚਿ ਪੰਜਾਬ ਸਕੂਲ ਸੱਿਖਆ ਿਬੋਰਡ ਵੱਲੋਂ ਕਰਵਾਏ ਸਹ ਿਵੱਿਦਅਿਕ ਮੁਕਾਬਲਆਂਿ ਦੇ ਜੇਤੂ ਵਦਿਆਰਿਥੀਆਂ ਨੇ ਬਾਕਮਾਲ ਧਾਰਮਕਿ ਪੇਸਕਾਰੀਆਂ ਨਾਲ ਜੱਿਥੇ ਗੁਰੂ ਨਾਨਕ ਸਾਹਬਿ ਦੇ ਜੀਵਨ, ਸੱਿਖਆਵਾਂ ਤੇ ਫਲਸਫੇ ਨੂੰ ਬਆਨਿ ਕੀਤਾ, ਉੱਥੇ ਹੀ ਮੁੱਖ ਪੰਡਾਲ ਵਖੇ ਹਾਜਰੀ ਭਰਨ ਪੁੱਜੀ ਵੱਡੀ ਗਣਿਤੀ ਸੰਗਤ ਨੂੰ ਗੁਰੂ ਚਰਨਾਂ ਨਾਲ ਜੋਡਆ।ਿ ਡਪਿਟੀ ਡਾਇਰੈਕਟਰ (ਓਪਨ ਸਕੂਲ ਪ੍ਰਣਾਲੀ) ਪੰਜਾਬ ਸਕੂਲ ਸੱਿਖਆ ਿਬੋਰਡ ਰਮੰਿਦਰਜੀਤ ਸੰਿੰਘ ਨੇ ਦੱਸਆ ਿਕ ਿਅੱਜ ਲਗਾਤਾਰ ਦੂਜੇ ਦਨਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡੀ ਬੁੱਚੀਆਂ ਗੁਰਦਾਪੁਰ ਦੇ ਹਰਮਨਪ੍ਰੀਤ ਸੰਿੰਘ ਅਤੇ ਸਾਥੀਆਂ, ਬਾਬਾ ਜਸਵੰਤ ਸੰਿਘ ਸੀਨੀਅਰ ਸੈਕੰਡਰੀ ਸਕੂਲ ਰੌਂਤਾ (ਮੋਗਾ) ਦੇ ਅਮਨਦੀਪ ਸੰਿਘ ਤੇ ਸਾਥੀਆਂ ਨੇ ਕਵੀਸਰੀ ਪੇਸ ਕੀਤੀ। ਅਬੋਹਰ (ਫਾਜਲਿਕਾ) ਤੋਂ ਸੰਿਘ ਸਭਾ ਕੰਨਆ ਿਸਕੂਲ ਦੀ ਪਰਮਜੀਤ ਕੌਰ ਤੇ ਸਾਥਣਾਂ ਨੇ ਵਾਰ ਗਾਇਨ ਕੀਤਾ। ਡੀਏਵੀ ਸਕੂਲ ਅੰਮ੍ਰਤਿਸਰ ਦੇ ਰਾਘਵ ਸਾਰੰਗਲ ਨੇ ਵੀ ਗਾਇਨ ਕੀਤਾ। ਭਾਈ ਰਾਮ ਕ੍ਰਸਨਿ ਗੁਰਮਤ ਿਸਕੂਲ ਪਟਆਲਾ ਦੀ ਹਰਮਨਦੀਪ ਕੌਰ, ਸੰਤ ਬਾਬਾ ਨੱਥਾ ਸੰਿਘ ਸਕੂਲ, ਅੰਮ੍ਰਤਿਸਰ ਦੀ ਹਰੰਿਦਰ ਕੌਰ ਤੇ ਸੀਨੀਅਰ ਸੈਕੰਡਰੀ ਸਕੂਲ ਪੰਜੋਲੀ ਕਲਾਂ, ਫਤਹਿਗਡ ਸਾਹਬਿ ਦੀ ਹਰਜੀਤ ਕੌਰ ਨੇ ਭਾਸਣ ਪੇਸ ਕੀਤਾ।
ਸੁਲਤਾਨਪੁਰ ਲੋਧੀ ਵਿਖੇ ਮੁੱਖ ਸਮਾਗਮਾਂ ਦੌਰਾਨ ਕੀਰਤਨ ਕਰਦੇ ਹੋਏ ਜਥੇ ਤੇ ਕਵੀਸ਼ਰੀ ਪੇਸ਼ ਕਰਦੇ ਹੋਏ ਜਥੇ ।