← ਪਿਛੇ ਪਰਤੋ
ਚੰਡੀਗੜ੍ਹ, 23 ਜੂਨ 2020 - ਪੰਜਾਬ 'ਚ ਹੋਟਲ ਢਾਬੇ ਅਤੇ ਰੇਸਤਰਾਂ ਆਦਿ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ ਹੋਈਆਂ ਹਨ। ਜਿਸ ਅਨੁਸਾਰ ਹੁਣ ਰਾਤ ੮ ਵਜੇ ਤੱਕ ਹੋਟਲ ਅੰਦਰ ਬੈਠ ਕੇ ਖਾਣਾ ਖਾਏ ਜਾਣ ਸਬੰਧੀ ਹੋਟਲ ਖੋਲ੍ਹੇ ਜਾ ਸਕਣਗੇ, ਪਰ ਪਹਿਲਾਂ ਨਾਲੋਂ ਅੱਧੀ ਰੇਸ਼ੋ ਦੇ ਅਧਾਰ 'ਤੇ। ਇਵੇਂ ਹੀ ਹੋਟਲਾਂ ਪੈਲੇਸਾਂ 'ਚ ਵਿਆਹ ਸਮਾਗਮਾਂ 'ਚ ੫੦ ਬੰਦਿਆਂ ਤੱਕ ਛੋਟ ਕੀਤੀ ਗਈ ਹੈ ਅਤੇ ਜਿਸ ਸਬੰਧੀ ਵਿਸਥਾਰ ਨਾਲ ਹਦਾਇਤਾਂ ਜਾਰੀ ਕਿਤੇ ਨੋਟੀਫਿਕੇਸ਼ਨ 'ਚ ਹੇਠ ਪੜ੍ਹ ਸਕਦੇ ਹੋ:
Total Responses : 267