Delhi; ਸਿੰਘੂ ਬਾਰਡਰ ਤੇ ਵੀ ਸੋਮਵਾਰ ਤੋਂ ਮੋਟਰ ਗੱਡੀਆਂ ਦੇ ਲਾਂਘੇ ਤੇ ਲੱਗੇਗੀ ਪਾਬੰਦੀ -ਤੇ ਹੋਵੇਗੀ Diversion
ਦਿੱਲੀ, 11 ਫਰਵਰੀ। 2024: ਅੰਬਾਲਾ ਅਤੇ ਹੋਰ ਪਾਸਿਆਂ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਵੱਡੀ ਅਤੇ ਮੰਡੀ ਖ਼ਬਰ ਹੈ . ਕਿਸਾਨਾਂ ਦੇ ਦਿੱਲੀ ਕੂਚ ਨੂੰ ਮੁੱਖ ਰੱਖਦੇ ਹੋਏ ਸੋਮਵਾਰ 12 ਫਰਵਰੀ ਤੋਂ ਸਿੰਘੂ ਬਾਰਡਰ ਤੋਂ ਮੋਟਰ ਗੱਡੀਆਂ ਦੇ ਲਾਂਘੇ ਤੇ ਪਾਬੰਦੀਆਂ ਲੱਗ ਰਹੀਆਂ ਹਨ . ਸੋਮਵਾਰ ਤੋਂ ਕਮਰਸ਼ੀਅਲ ਗੱਡੀਆਂ ਦੀ ਆਵਾਜਾਈ ਅਤੇ 13 ਫਰਵਰੀ ਮੰਗਲਵਾਰ ਤੋਂ ਸਾਰੀਆਂ ਕਾਰਾਂ -ਜੀਪਾਂ ਅਤੇ ਚਾਰ ਪਹੀਆਂ ਮੋਟਰ ਗੱਡੀਆਂ ਦੇ ਲਾਂਘੇ ਤੇ ਪਾਬੰਦੀ ਹੋਵੇਗੀ ਭਾਵ ਦਿੱਲੀ ਜਾਣ ਲਈ ਕੋਈ ਹੋਰ ਰੂਟ ਲੈਣੇ ਪੈਣਗੇ . ਉੱਥੋਂ ਸਿਰਫ਼ ਬੱਸਾਂ ਰਾਹੀਂ ਦਿੱਲੀ ਜਾਇਆ ਜਾ ਸਕੇਗਾ .
ਇਹ ਜਾਣਕਾਰੀ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਵਿਚ ਖ਼ਿਲਾਫ਼ ਗਈ ਹੈ . ਦਿੱਲੀ ਦੇ ਸਾਰੇ ਬਾਰਡਰਾਂ ਤੇ ਆਵਾਜਾਈ ਪੱਖੋਂ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਬੰਦਸ਼ਾਂ ਦਾ ਐਲਾਨ ਕੀਤਾ ਗਿਆ ਹੈ ਇਨ੍ਹਾਂ ਵਿਚ ਟਰੈਕਟਰਾਂ -ਟਰਾਲੀਆਂ ਦੇ ਦਾਖ਼ਲੇ ਤੇ ਪਾਬੰਦੀ ਵੀ ਸ਼ਾਮਲ ਹੈ .
ਦਿੱਲੀ ਪੁਲਿਸ ਵੱਲੋਂ ਜਾਰੀ ਕੀਤੇ ਬਿਆਨ ਅਤੇ ਐਲਾਨ ਦਾ ਵੇਰਵਾ ਪਾੜਨ ਲਈ ਕਲਿੱਕ ਕਰੋ :