Big Breaking: ਕੇਂਦਰੀ ਵਜ਼ੀਰਾਂ ਤੇ ਕਿਸਾਨਾਂ ਦੀ ਗੱਲਬਾਤ ਹੋਈ ਖਤਮ-ਅੰਤਿਮ ਨਤੀਜਾ ਕੋਈ ਨਹੀਂ- ਐਤਵਾਰ ਨੂੰ ਮੁੜ ਹੋਵੇਗੀ ਗੱਲਬਾਤ -ਭਗਵੰਤ ਮਾਨ -
6 ਘੰਟੇ ਚੱਲੀ ਮੀਟਿੰਗ-
ਜ਼ਿਆਦਾਤਰ ਵਿਸ਼ਿਆਂ 'ਤੇ ਬਹੁਤ ਸਾਰੀ ਸਹਿਮਤੀ ਬਣੀ ਹੈ... ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਸਾਡੇ ਕਿਸਾਨ ਨੇ ਪੂਰੀ ਸ਼ਾਂਤੀ ਬਣਾਈ ਹੋਈ ਹੈ ਤੇ ਹਰਿਆਣੇ ਵਾਲੇ ਪਾਸਿਓਂ ਵੀ ਸ਼ਾਂਤੀ ਰੱਖਣ ਲਈ ਕਿਹਾ ਜਾਵੇ...ਅਸੀਂ ਆਪਣੇ ਨੌਜਵਾਨਾਂ ਤੇ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਚਾਹੁੰਦੇ...
ਕੇਂਦਰ ਸਰਕਾਰ ਨੇ ਚਿੱਠੀ ਕੱਢ ਕੇ ਪੰਜਾਬ ਦੇ ਸੰਗਰੂਰ, ਪਟਿਆਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕਰਵਾ ਦਿੱਤਾ... ਸਾਡੇ ਵਾਲੇ ਪਾਸੇ ਡ੍ਰੋਨ ਨਾਲ ਸੈੱਲ ਸੁੱਟ ਰਹੇ ਨੇ...ਜਿਸਦਾ ਮੈਂ ਵਿਰੋਧ ਜਤਾਇਆ...ਸਾਡੇ ਨਾਲ ਬੇਗਾਨੇ ਦੇਸ਼ ਦੇ ਨਾਗਰਿਕਾਂ ਵਾਲਾ ਵਿਤਕਰਾ ਨਾ ਕਰੋ...
ਸੁਣੋ ਕੀ ਕਹਿੰਦੇ ਨੇ CM
ਕਿਸਾਨ ਨੇਤਾਵਾਂ ਨੂੰ ਵੀ ਸੁਣੋ :