← ਪਿਛੇ ਪਰਤੋ
ਚੰਡੀਗੜ੍ਹ,14 ਅਕਤੂਬਰ,2020: ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਆਊਟ ਸੋਰਸ ਏਜੰਸੀਆਂ ਰਾਹੀਂ ਰੱਖੇ ਕਰਮਚਾਰੀਆਂ ਦੀਆਂ ਸੇਵਾਵਾਂ 31 ਮਾਰਚ 2021 ਤੱਕ ਜਾਰੀ ਰਹਿਣਗੀਆਂ। ਪੰਜਾਬ ਦੇ ਪ੍ਰਸੋਨਲ ਵਿਭਾਗ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ। ਵਿਭਾਗ ਵੱਲੋਂ ਇਕ ਸ਼ਰਤ ਲਾਈ ਗਈ ਹੈ ਕਿ ਜਿਨ੍ਹਾਂ ਦੀ ਆਊਟ ਸੋਰਸ ਭਰਤੀ ਨੂੰ 2019-20 ਲਈ ਪਹਿਲਾਂ ਹੀ ਪ੍ਰਸੋਨਲ ਨੇ ਸਹਿਮਤੀ ਦਿੱਤੀ ਹੋਈ ਹੈ ਇਹ ਉਨ੍ਹਾਂ ’ਤੇ ਹੀ ਲਾਗੂ ਹੋਵੇਗਾ।
Total Responses : 267